ਭਾਰਤ ਨੂੰ ਹਰ ਸਾਲ 81 ਲੱਖ ਨੌਕਰੀਆਂ ਦੀ ਲੋੜ – ਵਿਸ਼ਵ ਬੈਂਕ

ss1

ਭਾਰਤ ਨੂੰ ਹਰ ਸਾਲ 81 ਲੱਖ ਨੌਕਰੀਆਂ ਦੀ ਲੋੜ – ਵਿਸ਼ਵ ਬੈਂਕ

ਨਵੀਂ ਦਿੱਲੀ, 17 ਅਪ੍ਰੈਲ – ਵਿਸ਼ਵ ਬੈਂਕ ਨੇ ਜਿੱਥੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਨੋਟਬੰਦੀ ਤੇ ਜੀ.ਐਸ.ਟੀ. ਦੇ ਅਸਰ ਤੋਂ ਭਾਰਤੀ ਅਰਥ ਵਿਵਸਥਾ ਉੱਭਰ ਗਈ ਹੈ ਤੇ 2018-19 ਵਿਚ ਭਾਰਤ ਦੀ ਵਿਕਾਸ ਦਰ 7.3 ਫੀਸਦੀ ਰਹੇਗੀ ਪਰ ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ ਇਹ ਵੀ ਜਿਕਰ ਕੀਤਾ ਹੈ ਕਿ ਭਾਰਤ ਨੂੰ ਹਰ ਸਾਲ 81 ਲੱਖ ਨਵੀਆਂ ਨੌਕਰੀਆਂ ਦੀ ਲੋੜ ਹੈ ਤੇ ਭਾਰਤ ਸਰਕਾਰ ਨੂੰ ਰੋਜ਼ਗਾਰ ਦੇ ਮੋਰਚੇ ‘ਤੇ ਹੋਰ ਵੀ ਵੱਡੇ ਕਦਮ ਚੁੱਕਣੇ ਪੈਣਗੇ। ਵਿਸ਼ਵ ਬੈਂਕ ਨੇ ਕਿਹਾ ਕਿ ਹਰ ਮਹੀਨੇ 13 ਲੱਖ ਨਵੇਂ ਲੋਕ ਵਰਕਫੋਰਸ ‘ਚ ਸ਼ਾਮਲ ਹੋਣਗੇ। ਇਸ ਲਈ ਭਾਰਤ ਨੂੰ ਸਥਿਤੀ ਬਿਹਤਰ ਬਣਾ ਕੇ ਰੱਖਣ ਲਈ ਹਰ ਸਾਲ 81 ਲੱਖ ਨਵੀਆਂ ਨੌਕਰੀਆਂ ਪੈਦਾ ਕਰਨੀਆਂ ਪੈਣਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *