ਇੰਡੀਆਨਾਪੋਲਿਸ ਦੇ ਗਰੀਨਵੁੱਡ ਦੇ ਗੁਰੂਘਰ ਚ’ ਲੜਾਈ , ਚਾਰ ਲੌਕ ਜਖਮੀ

ss1

ਇੰਡੀਆਨਾਪੋਲਿਸ ਦੇ ਗਰੀਨਵੁੱਡ ਦੇ ਗੁਰੂਘਰ ਚ’ ਲੜਾਈ , ਚਾਰ ਲੌਕ ਜਖਮੀ

ਨਿਊਯਾਰਕ , 16 ਅਪਰੈਲ ( ਰਾਜ ਗੋਗਨਾ )— ਐਤਵਾਰ ਨੂੰ ਇੰਡੀਆਨਾਪੌਲਿਸ ਦੇ ਗਰੀਨਵੁੱਡ ਦੇ ਇਕ ਗੁਰੂਘਰ ਵਿਖੇ ਇਕ ਸਿੱਖ ਭਾਈਚਾਰੇ ਦੇ ਕੁਝ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ ਜਿਸ ਕਾਰਨ ਚਾਰ ਦੇ ਕਰੀਬ ਲੋਕ ਜਖਮੀ ਹੋ ਗਏ ਸੂਚਨਾ ਮਿਲਣ ‘ਤੇ ਪੁਿਲਸ ਅਤੇ ਮੈਡੀਕਲ ਮਦਦ ਦਾ ਦਲ ਮੌਕੇ ‘ਤੇ ਪੁੱਜਾ। ਗਰੀਨਵੁੱਡ ਦੇ ਸਹਾਿੲਕ ਪੁਿਲਸ ਚੀਫ ਮੈਿਥਊ ਫਿਲੇਨਵਰਥ ਨ੍ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਚ ਬਦਲਾਅ ਦੇ ਕਾਰਨ ਝਗੜਾ ਸ਼ੁਰੂ ਹੋਇਆ। ਗੁਰਦੁਆਰੇ ਦੇ ਪ੍ਰਬੰਧਕਾ ‘ਚ ਹਰ ਦੋ ਸਾਲਾਂ ਬਾਅਦ ਬਦਲਾਅ ਹੁੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ’ਚ ਭਰਤੀ ਕੀਤਾ ਗਿਆ ਹੈ। ਇੱਥੇ ਪੁਲਸ ਉਨ੍ਹਾਂ ਨੂੰ ਕੋਲੋਂ ਪੁੱਛ-ਪੜਤਾਲ ਕਰੇਗੀ। ਪੁਲਸ ਵੀਡੀਓ ਦੀ ਜਾਂਚ ਕਰ ਰਹੀ ਹੈ ਅਤੇ ਝਗੜੇ ‘ਚ ਸ਼ਾਿਮਲ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ‘ਤੇ ਪੁਲਸ ਅਤੇ ਮੈਡੀਕਲ ਮਦਦ ਦਾ ਦਲ ਮੌਕੇ ‘ਤੇ ਪੁੱਜਾ। ਉਹਨਾਂ ਦੱਸਿਆ ਕਿ ਗੁਰਦੁਆਰੇ ਦੇ ਪ੍ਰਬੰਧਕਾ ਦੇ ਬਦਲਾਅ ਕਾਰਨ ਇਹ ਝਗੜਾ ਹੋਇਆ। ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ‘ਚ ਹਰ ਦੋ ਸਾਲਾਂ ਬਾਅਦ ਬਦਲਾਅ ਹੁੰਦਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਸੱਟਾ ਲੱਗੀਆ ਜੋ ਸਥਾਨਕ ਹਸਪਤਾਲ ਚ’ ਹਨ।

print
Share Button
Print Friendly, PDF & Email