ਅੱਖਾਂ ਤੇਰੀਆਂ

ss1

ਅੱਖਾਂ ਤੇਰੀਆਂ

– ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ
satwinder_7@hotmail.com

ਅੱਖਾਂ ਤੇਰੀਆਂ, ਵਾਧੇ ਸਾਡੇ ਨਾਲ ਕਰਦੀਆਂ।
ਵਾਦਿਆ ਦੀਆਂ, ਜਜ਼ੀਰਾ ਵਿੱਚ ਬੰਦਿਆ।
ਅੱਖਾਂ ਨਹੀਂ ਵਾਧੇ, ਝੂਠੇ ਕਰਦੀਆਂ।
ਦਿਲ ਦੀਆਂ ਗੱਲਾਂ, ਅੱਖਾਂ ਦੱਸਦੀਆਂ।
ਪਿਆਰ ਦੀ ਜ਼ੁਬਾਨ, ਅੱਖਾਂ ਬੋਲਦੀਆਂ।
ਅੱਖਾਂ, ਅੱਖਾਂ ਤੇ ਜਕੀਨ ਕਰਦੀਆਂ।
ਯਾਰਾਂ ਦੇ ਵਾਦੇ ਸੱਤੀ ਕੱਚੇ ਨਹੀਂ ਹੁੰਦੇ।
ਸਤਵਿੰਦਰ ਨਿਭਾਉਣ ਲਈ ਵਾਦੇ ਕਰਦੇ।
ਵਾਦਿਆ ਵਿੱਚ ਬਹਾਨੇ ਨਹੀਂ ਲਾਉਂਦੇ।
ਵਾਦੇ ਕਰਨ ਵਾਲੇ ਜਾਨ ਦੀ ਬਾਜ਼ੀ ਲਾਉਂਦੇ।
ਅੱਛੇ ਇਨਸਾਨ ਹੀ ਹੁੰਦੇ ਭਗਵਾਨ ਬਣਦੇ।

print
Share Button
Print Friendly, PDF & Email