ਖੁਸ਼ਖਬਰੀ 

ss1

ਖੁਸ਼ਖਬਰੀ

ਮਨਜੀਤ ਦੀ ਸੱਸ ਬਿਮਾਰ ਹੋਣ ਕਾਰਨ ਪਿਛਲੇ ਦੋ ਸਾਲ ਤੋਂ ਮੰਜੇ ਤੇ ਹੀ ਸੀ ।ਪਰ ਕੱਲ ਤਬੀਅਤ ਜਿਆਦਾ ਖਰਾਬ ਹੋਣ ਕਾਰਨ ਉਸਨੂੰ ਹਸਪਤਾਲ ਵਿਚ ਦਾਖਲ ਕਰਉਣਾ ਪਿਆ । ਮਨਜੀਤ ਮਨ ਹੀ ਮਨ ਸੋਚਣ ਲੱਗੀ ਕਿ ਲੱਗਦਾ ਹੁਣ ਬੁੱਢੀ ਤੋਂ ਜਲਦੀ ਛੁਟਕਾਰਾ ਮਿਲ ਜਾਉ । ਉਸ ਨੇ ਖੁਸ਼ੁ ਵਿਚ ਪੇਕੇ ਆਪਣੀ ਮਾਂ ਨੂੰ ਫ਼ੋਨ ਲਗਾਇਆ ਤੇ ਆਖਿਆ ! ਮਾਂ ਮੇਰੀ ਸੱਸ ਦਾ ਆਣ ਕੇ ਪਤਾ ਲੈ ਜਾਓ ਲੱਗਦਾ ਛੇਤੀ ਹੀ ਬੁਢੀ ਮੰਜਾ ਛੱਡ  ਖੁਸ਼ਖਬਰੀ ਸੁਣਾਉ। ਪਰ ਅਗਲੇ ਹੀ ਦਿਨ ਮਨਜੀਤ ਨੂੰ ਉਸ ਦੀ ਭਾਬੀ ਦਾ ਫ਼ੋਨ ਆਇਆ ਕਿ ਮਾਤਾ ਜੀ ਅਤੇ ਤੇਰੇ ਵੀਰ ਦਾ ਹਸਪਤਲ ਨੂੰ ਜਾਂਦਿਆ ਵੇਲੇ ਐਕਸੀਡੈਟ ਹੋ ਗਿਆ ਤੇ ਮਾਤਾ ਜੀ ਪੂਰੇ ਹੋ ਗਏ । ਇਹ ਸੁਣਦੇ ਹੀ ਮਨਜੀਤ ਹੱਥੋ ਫ਼ੋਨ ਡਿੱਗ ਗਿਆ  ਤੇ ਹੱਥਾ ਪੈਰਾ ‘ਚ ਸੁੰਨ ਪੈ ਗਈ।
ਕਿਰਨਪ੍ਰੀਤ ਕੌਰ
+4368864013133
print
Share Button
Print Friendly, PDF & Email

Leave a Reply

Your email address will not be published. Required fields are marked *