ਅਮਰੀਕੀ ਸੂਬੇ ਵੱਲੋਂ ਅਪ੍ਰੈਲ ਨੂੰ ‘ਵਿਸਾਖੀ ਮਹੀਨੇ’ ਵਜੋਂ ਐਲਾਨਿਆ ਗਿਆ

ss1

ਅਮਰੀਕੀ ਸੂਬੇ ਵੱਲੋਂ ਅਪ੍ਰੈਲ ਨੂੰ ‘ਵਿਸਾਖੀ ਮਹੀਨੇ’ ਵਜੋਂ ਐਲਾਨਿਆ ਗਿਆ

ਵਾਸ਼ਿੰਗਟਨ, 11 ਅਪ੍ਰੈਲ – ਅਮਰੀਕੀ ਸੂਬੇ ਓਰੇਗਾਨ ਨੇ ਅਪ੍ਰੈਲ ਮਹੀਨੇ ਨੂੰ ‘ਅਮਰੀਕੀ ਸਿੱਖ ਭਾਈਚਾਰੇ ਵਲੋਂ ਵਿਸਾਖੀ ਦੇ ਜਸ਼ਨਾਂ ਦਾ ਮਹੀਨਾ’ ਐਲਾਨਿਆ ਹੈ। ਇਸ ਦਾ ਮਕਸਦ ਘੱਟ ਗਿਣਤੀ (ਸਿੱਖਾਂ) ਵਲੋਂ ਪਾਏ ਗਏ ਯੋਗਦਾਨ ਨੂੰ ਮਾਨਤਾ ਦੇਣਾ ਹੈ। ਇਸ ਸਬੰਧੀ ਓਰੇਗਾਨ ਦੇ ਗਵਰਨਰ ਕੇਟ ਬਰਾਊਨ ਨੇ ਇਕ ਐਲਾਨਨਾਮੇ ‘ਤੇ ਸੋਮਵਾਰ ਨੂੰ ਦਸਤਖ਼ਤ ਕੀਤੇ।

print
Share Button
Print Friendly, PDF & Email