ਕਾਲੇ ਹਿਰਨ ਮਾਮਲੇ ਵਿੱਚ ਸਲਮਾਨ ਖਾਨ ਨੂੰ 5 ਸਾਲ ਦੀ ਸਜਾ, ਜਾਣਾ ਪਵੇਗਾ ਜੇਲ

ss1

ਕਾਲੇ ਹਿਰਨ ਮਾਮਲੇ ਵਿੱਚ ਸਲਮਾਨ ਖਾਨ ਨੂੰ 5 ਸਾਲ ਦੀ ਸਜਾ, ਜਾਣਾ ਪਵੇਗਾ ਜੇਲ

ਵੀਹ ਸਾਲ ਪੁਰਾਣੇ ਕਾਲੇ ਹਿਰਨ ਸ਼ਿਕਾਰ ਕੇਸ ਵਿੱਚ ਆਰੋਪੀ ਸਲਮਾਨ ਖਾਨ , ਸੈਫ ਅਲੀ ਖਾਨ , ਸੋਨਾਲੀ ਬੇਂਦਰੇ , ਤੱਬੂ ਅਤੇ ਨੀਲਮ ਉੱਤੇ ਜੋਧਪੁਰ ਕੋਰਟ ਨੇ ਫੈਸਲਾ ਸੁਣਾਇਆ ਹੈ ਜਿਸ ਵਿੱਚ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ,ਅਤੇ 5 ਸਾਲ ਦੀ ਸਜਾ ਸੁਣਾਈ ਹੈ,ਅਤੇ ਹੁਣ  ਸ਼ਾਇਦ ਸਲਮਾਨ ਨੂੰ ਜੇਲ ਜਾਣਾਪੈ ਸਕਦਾ ਹੈ,ਜੋਧਪੁਰ ਜੇਲ ਭੇਜਿਆ ਜਾ ਸਕਦਾ ਹੈ। ਇਸ  ਤੋਂ ਇਲਾਵਾ ਸਲਮਾਨ ਨੂੰ 10 ਹਾਜ਼ਰ ਦਾ ਜੁਰਮਾਨਾ ਵੀ ਸੁਣਾਇਆ ਗਿਆ ਹੈ। ਬਾਕੀ ਸਿਤਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ । ਇਲਜ਼ਾਮ ਹੈ ਕਿ ਸਾਲ 1998 ਵਿੱਚ ਇੱਕ ਅਤੇ ਦੋ ਅਕਤੂਬਰ ਦੀ ਰਾਤ ਸਲਮਾਨ ਖਾਨ ਨੇ ਵੱਖ – ਵੱਖ ਇਲਾਕਿਆ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ ।

print
Share Button
Print Friendly, PDF & Email

Leave a Reply

Your email address will not be published. Required fields are marked *