ਸਰਮਾੲਿਅਾ

ss1

ਸਰਮਾੲਿਅਾ

ਕੁਝ ਤਸਵੀਰਾਂ ਤੇ ਖਤ ਮੋੜੇ
ਨਾਲ ਹੀ ਮੋੜਤੇ ਛੱਲੇ
ਯਾਦਾਂ ਦਾ ਹੈ ੲਿੱਕ ਸਰਮਾੲਿਅਾ
ਹੋਰ ਨਹੀ ਕੁਝ ਪੱਲੇ
ਯਾਦ ਤੇਰੀ ਦਾ ਠੂਠਾ ਫੜ੍ਹ ਕੇ
ਹੋੲੇ ਕਮਲੇ-ਝੱਲੇ
ਕਿੱਡੀ ਦੁਨੀਅਾਂ! ਦੇ ਵਿੱਚ ਦੇਖੋ!
ਫਿਰਦੇ ਕੱਲਮ-ਕੱਲੇ
ੲਿੱਕ ਟੋਟਾ ਹੈ ਦਿਲ ਦੇ ਕੋਨੇ
ਤੇ ਕਿਹੜਾ ਅਾ ਕੇ ਮੱਲੇ!
ਅਾਖਿਰ ਦੇ ਵਿੱਚ ਲੁੱਟਦੈ ਕੋੲੀ
ਜਾਂ ਕੋੲੀ ਲੁੱਟਦੈ ਪਹਿਲੇ ਹੱਲੇ
ਓਹਨਾਂ ਰਾਹੀਂ ਕੀ ਧੂੜ ਛਾਣਨੀ?
ਕਦੇ ਮੁੜੇ ਨਹੀ ਜੋ ਚੱਲੇ!

ਹੀਰਾ ਸਿੰਘ ਤੂਤ
ਮੋਬ. 98724-55994

print
Share Button
Print Friendly, PDF & Email

Leave a Reply

Your email address will not be published. Required fields are marked *