ਬੀ. ਐੱਸ. ਐੱਫ ਦੀ 87 ਬਟਾਲੀਅਨ ਵਲੋਂ ਹਸਪਤਾਲ ‘ਚ ਮੁਫਤ ਮੈਡੀਕਲ ਕੈਂਪ ਲਗਾਇਆ

ss1

ਬੀ. ਐੱਸ. ਐੱਫ ਦੀ 87 ਬਟਾਲੀਅਨ ਵਲੋਂ ਹਸਪਤਾਲ ‘ਚ ਮੁਫਤ ਮੈਡੀਕਲ ਕੈਂਪ ਲਗਾਇਆ

ਬੀ. ਐੱਸ. ਐੱਫ ਦੀ 87 ਬਟਾਲੀਅਨ ਵੱਲੋਂ ਸਾਂਝੇ ਤੌਰ ‘ਤੇ ਗ੍ਰਾਮ ਵਾਨ ਤਾਰਾ ਸਿੰਘ ‘ਚ ਰਾਕੇਸ਼ ਰਾਜਦਾਨ, ਕਮਾਡੈਂਟ 87 ਤੇ ਆਈ. ਵੀ. ਵਾਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਮੁਫਤ ਮੈਡੀਕਲ ਕੈਂਪ ਦਾ ਆਯੋਜਿਤ ਕੀਤਾ ਗਿਆ।
ਇਸ ਦੌਰਾਨ ਵਾਨ ਤਾਰਾ ਸਿੰਘ ‘ਚ ਅਪੰਗ ਵਿਅਕਤੀਆਂ ਨੂੰ ਵੀਲ ਚੇਅਰ ਦਿੱਤੀਆਂ ਗਈਆਂ ਤਾਂ ਜੋ ਉਨ੍ਹਾਂ ਦੇ ਜੀਵਨ ‘ਚ ਆਉਣ ਵਾਲੀਆਂ ਸਮੱਸਿਆਵਾਂ ਘੱਟ ਹੋ ਸਕਣ। ਇਸ ਮੁਫਤ ਮੈਡੀਕਲ ਕੈਂਪ ਦੌਰਾਨ ਆਈ. ਵੀ. ਵਾਈ ਹਸਪਤਾਲ ਅੰਮ੍ਰਿਤਸਰ ਤੋਂ ਮਾਹਰ ਡਾਕਟਰਾਂ ਦੀ ਟੀਮ ਨੂੰ ਬੁਲਾਇਆ ਗਿਆ,ਜਿਨ੍ਹਾਂ ਵਲੋਂ ਸਰਹੱਦ ਦੇ  ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਮੁਫਤ ਇਲਾਜ ਕੀਤਾ, ਜਿਸ ‘ਚ ਤਕਰੀਬਨ 300 ਲੋਕਾਂ ਲਾਭ ਮਿਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *