ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ss1

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ 27 ਮਾਰਚ (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ। ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ ਉਹ ਨਿਮਨ ਅਨੁਸਾਰ ਹਨ।

1) ਬੀ.ਐਸ.ਸੀ (ਇਨਫਰਮੇਸਨ ਤਕਨਾਲੋਜੀ), ਸੈਮੇਸਟਰ -1

2) ਬੀ.ਐਸ.ਸੀ (ਬਾਇਓ ਤਕਨਾਲੋਜੀ), ਸੈਮੇਸਟਰ -1

3) ਬੀ.ਐਸ.ਸੀ. (ਹੋਮ ਸਾਇੰਸ), ਸੈਮੇਸਟਰ -1

4) ਬੈਚਲਰ ਆਫ ਟੂਰਿਜਮ ਅਤੇ ਹੋਟਲ ਮੈਨੇਜਮੈਂਟ, ਸੈਮੇਸਟਰ -1

5) ਬੀ ਵੋਕੇਸਨਲ (ਪ੍ਰਿੰਟਿੰਗ ਟੈਕਨਾਲੋਜੀ), ਸੈਮੇਸਟਰ -1

6) ਬੀ ਵੋਕੇਸਨਲ (ਮਾਡਰਨ ਆਫਿਸ ਪ੍ਰੈਕਟਿਸ), ਸੈਮੇਸਟਰ -1

7) ਬੀ ਵੋਕੇਸਨਲ (ਵੈਬ ਤਕਨਾਲੋਜੀ ਅਤੇ ਮਲਟੀਮੀਡੀਆ), ਸੈਮੈਸਟਰ -1

8) ਬੀ ਵੋਕੇਸਨਲ (ਫੈਸਨ ਸਟਾਇਲਿੰਗ ਐਂਡ ਗਰੂਮਿੰਗ), ਸੈਮੇਸਟਰ -1

9) ਬੀ ਵੋਕੇਸਨਲ (ਸਾਊਂਡ ਟੈਕਨਾਲੋਜੀ), ਸੈਮੇਸਟਰ -1

10) ਬੀ ਵੋਕੇਸਨਲ (ਐਨੀਮੇਸਨ), ਸੈਮੇਸਟਰ -1

11) ਬੀ ਵੋਕੇਸਨਲ (ਫੈਸਨ ਤਕਨਾਲੋਜੀ), ਸੈਮੇਸਟਰ -1

12) ਬੀ ਵੋਕੇਸਨਲ (ਵਿੱਤੀ ਮਾਰਕੀਟ ਪ੍ਰਬੰਧਨ), ਸੈਮੇਸਟਰ -1

13) ਬੀ ਵੋਕੇਸਨਲ (ਐਂਟਰਟੇਨਮੈਂਟ ਤਕਨਾਲੋਜੀ), ਸੈਮੇਸਟਰ -1

14) ਬੀ ਵੋਕੇਸਨਲ (ਥੀਏਟਰ ਐਂਡ ਸਟੇਜ ਕਰਾਫਟ), ਸੈਮੇਸਟਰ -1

15) ਬੀ ਵੋਕੇਸਨਲ (ਟੈਕਸਟਾਈਲ ਡਿਜਾਈਨ ਅਤੇ ਅਪਰਲ ਤਕਨਾਲੋਜੀ), ਸੈਮੇਸਟਰ -1

16) ਬੀ ਵੋਕੇਸਨਲ (ਪਰਚੂਨ ਪ੍ਰਬੰਧਨ), ਸੈਮੇਸਟਰ -1

17) ਬੀ ਵੋਕੇਸਨਲ (ਵਿੱਤੀ ਮਾਰਕੀਟ ਅਤੇ ਸੇਵਾਵਾਂ), ਸੈਮੇਸਟਰ -1

18) ਪੀ.ਜੀ.ਡੀ. ਇਨ ਕੋਸਮੀਟਾਲੋਜੀ, ਸੈਮੇਸਟਰ -1

19) ਐੱਮ. ਏ. ਜੌਗਰਫੀ ਸੈਮੇਸਟਰ – 1

20) ਮਾਸਟਰਜ ਇਨ ਟੂਰਿਜਮ ਮੈਨੇਜਮੈਂਟ ਸੈਮੇਸਟਰ -1

21) ਐੱਮ. ਏ. ਪੱਤਰਕਾਰੀ ਅਤੇ ਜਨ ਸੰਚਾਰ ਸੈਮੇਸਟਰ – 1

print
Share Button
Print Friendly, PDF & Email

Leave a Reply

Your email address will not be published. Required fields are marked *