ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ss1

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ 26 ਮਾਰਚ, 2018 (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ।

1) ਬੀ.ਬੀ.ਏ., ਸਮੈਸਟਰ-1

2) ਬੀ.ਕਾਮ. ਪ੍ਰੋਫੈਸਨਲ, ਸਮੈਸਟਰ – 1

3) ਬੀ ਏ. (ਆਨਰਜ਼ ਸਕੂਲ) ਅੰਗ੍ਰੇਜੀ, ਸਮੈਸਟਰ -1

4) ਬੀ ਏ. (ਆਨਰਜ਼ ਸਕੂਲ) ਅੰਗ੍ਰੇਜੀ, ਸਮੈਸਟਰ -3

5) ਬੀ. ਏ. (ਆਨਰਜ਼ ਸਕੂਲ) ਅੰਗ੍ਰੇਜੀ, ਸਮੈਸਟਰ – 5

6) ਬੀ ਵੋਕੇਸਨਲ (ਮੈਨੇਜਮੈਂਟ ਅਤੇ ਸਕਟੇਰੀਅਲ ਪ੍ਰੈਕਟਿਸਿਸ), ਸਮੈਸਟਰ -1

7) ਬੀ ਵੋਕੇਸਨਲ (ਫੋਟੋਗ੍ਰਾਫੀ ਅਤੇ ਪੱਤਰਕਾਰੀ), ਸਮੈਸਟਰ -1

8) ਬੀ ਵੋਕੇਸਨਲ (ਪਰਚੂਨ ਪ੍ਰਬੰਧਨ ਅਤੇ ਆਈ.ਟੀ.), ਸਮੈਸਟਰ -1

9) ਬੀ ਵੋਕੇਸਨਲ (ਪੱਤਰਕਾਰੀ ਅਤੇ ਜਨ ਸੰਚਾਰ), ਸਮੈਸਟਰ -1

10) ਬੀ ਵੋਕੇਸਨਲ (ਬੈਂਕਿੰਗ ਅਤੇ ਵਿੱਤੀ ਸੇਵਾਵਾਂ), ਸਮੈਸਟਰ -1

11) ਬੀ ਵੋਕੇਸਨਲ (ਕਨਟੰਪਰੇਰੀ ਫੌਰਮ ਆਫ ਡਾਂਸ), ਸਮੈਸਟਰ -1

12) ਬੀ ਵੋਕੇਸਨਲ (ਆਹਾਰ, ਕਸਰਤ ਅਤੇ ਸਿਹਤ), ਸਮੈਸਟਰ -1

13) ਬੀ ਵੋਕੇਸਨਲ (ਸਾਫਟਵੇਅਰ ਡਿਵੈਲਪਮੈਂਟ), ਸਮੈਸਟਰ -1

14) ਪੋਸਟ ਗਰੈਜੂਏਟ ਡਿਪਲੋਮਾ ਇਨ ਵੈਬ ਡਿਜਾਈਨਿੰਗ, ਸਮੈਸਟਰ -1

15) ਪੀ.ਜੀ. ਡਿਪਲੋਮਾ ਇਨ ਕੰਪਿਊਟਰ ਐਪਲੀਕੇਸਨ (ਟੀਚਰ ਸਿੱਖਿਆ), ਸਮੈਸਟਰ -1

16) ਐਮ.ਏ.ਸੰਸਕ੍ਰਿਤ ਸਮੈਸਟਰ – 1

17) ਐੱਮ. ਏ. ਫਾਈਨ ਆਰਟਸ – ਸਮੈਸਟਰ 1

18) ਐੱਮ. ਏ. ਸੰਗੀਤ ਵੋਕਲ – ਸਮੈਸਟਰ 1

19) ਐਮ.ਏ. ਸੰਗੀਤ ਇੰਸਟਰਮੈਂਟਲ- ਸਮੈਸਟਰ 1

20) ਐਮ.ਏ. ਡਾਂਸ – ਸਮੈਸਟਰ 1

21) ਐੱਮ. ਏ. ਉਰਦੂ – ਸਮੈਸਟਰ 1

22) ਐੱਮ. ਏ. ਹਿਸਟਰੀ ਆਫ ਆਰਟ – ਸਮੈਸਟਰ 1

23) ਐੱਮ. ਏ. ਫਰੈਂਚ – ਸੈਮੇਸਟਰ 1

24) ਐਮ ਡੀਜ਼ਾਈਨ (ਮਲਟੀਮੀਡੀਆ) – ਸਮੈਸਟਰ 1

print
Share Button
Print Friendly, PDF & Email

Leave a Reply

Your email address will not be published. Required fields are marked *