ਫਰੀਮਾਂਟ ਗੁਰਦੁਆਰਾ ਸਾਹਿਬ 5 ਮੈਂਬਰੀ ਕਮੇਟੀ ਦੀ ਚੋਣ

ss1

ਫਰੀਮਾਂਟ ਗੁਰਦੁਆਰਾ ਸਾਹਿਬ 5 ਮੈਂਬਰੀ ਕਮੇਟੀ ਦੀ ਚੋਣ

ਫਰੀਮਾਂਟ, 15 ਮਾਰਚ (ਰਾਜ ਗੋਗਨਾ )- ਗੁਰਦਵਾਰਾ ਫਰੀਮਾਂਟ ਕੈਲੀਫੋਰਨੀਆਂ ਲਈ ਪੰਜ ਮੈਂਬਰਾਂ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ।। ਸੰਗਤ ਦੀ ਹਾਜ਼ਰੀ ਵਿਚ ਗੁਰੂ ਘਰ ਵਿਖੇ ਭਾਈ ਜਸਵਿੰਦਰ ਸਿੰਘ ਜੰਡੀ, ਭਾਈ ਹਰਿੰਦਰਪਾਲ ਸਿੰਘ, ਹਰਮਿੰਦਰਪਾਲ ਸਿੰਘ ਸੋਢੀ, ਭਾਈ ਕੁਲਜੀਤ ਸਿੰਘ, ਬੀਬੀ ਅਰਵਿੰਦਰਜੀਤ ਕੌਰ, ਪੰਜ ਮੈਬਰਾਂ ਨੂੰ ਸਿਰਪਾਉ ਦੇ ਕੇ ਗੁਰੂ ਘਰ ਦਾ ਪ੍ਰਬੰਧ ਚਲਾਉਣ ਲਈ ਸੰਗਤ ਵੱਲੋਂ ਸੇਵਾ ਦਿੱਤੀ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *