ਪ੍ਰੌ ਵਿਰਸਾ ਸਿੰਘ ਵਲਟੋਹਾ ਨੂੰ ਜਿ਼ਲ੍ਹਾਂ ਤਰਨਤਾਰਨ ਤੋਂ ਪ੍ਰਧਾਨ ਬਣਾਏ ਜਾਣ ਤੇ ਵਰਕਰਾਂ ‘ਚ ਖੁਸ਼ੀ ਦਾ ਮਾਹੌਲ

ss1

ਪ੍ਰੌ ਵਿਰਸਾ ਸਿੰਘ ਵਲਟੋਹਾ ਨੂੰ ਜਿ਼ਲ੍ਹਾਂ ਤਰਨਤਾਰਨ ਤੋਂ ਪ੍ਰਧਾਨ ਬਣਾਏ ਜਾਣ ਤੇ ਵਰਕਰਾਂ ‘ਚ ਖੁਸ਼ੀ ਦਾ ਮਾਹੌਲ

31-28
ਖਾਲੜਾ 30 ਮਈ ( ਗੁਰਪ੍ਰੀਤ ਸਿੰਘ ਸ਼ੈਡੀ ) ਵਿਧਾਨ ਸਭਾ ਹਲਕਾ ਖੇਮਕਰਨ ਦੇ ਨਿਰਧੱੜਕ ਨੇਤਾ ਪ੍ਰੌ ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ ਪੰਜਾਬ ਨੂੰ ਜਿਲ਼ਾਂ ਤਰਨਤਾਰਨ ਤੋ ਸ੍ਰਮੋਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਤੇ ਹਲਕਾ ਖੇਮਕਰਨ ਦੇ ਅਕਾਲੀ ਵਰਕਰਾ ਅੰਦਰ ਭਾਰੀ ਖੁਸੀ ਦਾ ਮਾਹੌਲ ਹੈ। ਵਿਰਸਾ ਸਿੰਘ ਵਲਟੋਹਾ ਦੇ ਬਣਨ ਨਾਲ ਇਲਾਕੇ ਦਾ ਮਾਣ ਵਧਿਆਂ ਹੈ ਉਥੇ ਹੀ ਨੋਜਵਾਨ ਵਰਕਰਾ ਦਾ ਵੀ ਜੋਸ ਵਧਿਆ ਹੈ । ਕਸਬਾ ਭਿਖੀਵਿੰਡ ਤੋ ਰਾਜਨ ਕੰਡਾ ਨੇ ਪ੍ਰੌ ਵਿਰਸਾ ਸਿੰਘ ਵਲਟੋਹਾ ਨੂੰ ਵਧਾਈ ਦਿਤੀ ਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ,ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ।ਇਸ ਮੋਕੇ ਅਮਨ ਸਰਮਾ ,ਵਿੱਕੀ ਕੰਡਾ ,ਸੁਖਵਿਦੰਰ ਸਿੰਘ ਕੰਡਾ, ਸੰਜੀਵ ਕੰਡਾ ,ਪ੍ਰਿੰਸ ਕੰਡਾ ,ਲਵਲੀ ਕੰਡਾ, ਹੈਪੀ ਕੰਡਾ,ਆਦਿ ਅਕਾਲੀ ਵਰਕਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *