ੳਪਨ ਪੰਜਾਬ ਬੈਂਚ ਪ੍ਰੈਸ ਮੁਕਾਬਲਿਆਂ ਚ’ ਭੁਲੱਥ ਦਾ ਅਜੈ ਗੋਗਨਾ ਅੱਵਲ

ss1

ੳਪਨ ਪੰਜਾਬ ਬੈਂਚ ਪ੍ਰੈਸ ਮੁਕਾਬਲਿਆਂ ਚ’ ਭੁਲੱਥ ਦਾ ਅਜੈ ਗੋਗਨਾ ਅੱਵਲ

ਲੁਧਿਆਣਾ 13 ਮਾਰਚ ( ਬਿਊਰੋ )-ਬੀਤੇ ਦਿਨ ਪੰਧੇਰ ਪਾਵਰ ਪੁਆਇਟ ਜਿੰਮ ਕੁਹਾੜਾ ( ਲੁਧਿਆਣਾ)ਵਿਖੇ ੳਪਨ ਪੰਜਾਬ ਬੈਂਚ ਪੑੈਸ ਦੇ ਮੁਕਾਬਲੇ ਹੋਏ। ਜਿਸ ਵਿੱਚ ਪੰਜਾਬ ਭਰ ਦੇ ਪਾਵਰਲਿਫਟਰਾਂ ਨੇ ਭਾਰੀ ਗਿਣਤੀ ਚ’ ਹਿੱਸਾ ਲਿਆ। ਇਸ ਪ੍ਰਤੀਯੋਗਤਾ ਚ’ ਆਪਣੇ 120 ਕਿੱਲੋਗ੍ਰਾਮ ਵਰਗ ਦੇ ਭਾਰ ਚ’ ਭੁਲੱਥ ਦੇ ਅਜੈ ਗੋਗਨਾ ਸਪੁੱਤਰ ਪੑਵਾਸੀ ਪੱਤਰਕਾਰ ਰਾਜ ਗੋਗਨਾ ਨੇ ਸਭ ਤੋਂ ਵੱਧ ਬੈਂਚ ਲਾ ਕੇ 5100 ਰੂਪੈ ਦਾ ਨਗਦੀ ਇਨਾਮ ਨਾਲ ਕਲੱਬ ਵੱਲੋਂ ਦਿੱਤੀ ਯਾਦਗਾਰੀ ਟਰਾਫੀ ਨਾਲ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ ।

print
Share Button
Print Friendly, PDF & Email

Leave a Reply

Your email address will not be published. Required fields are marked *