ਵਿਸਵਾਸ਼

ss1

ਵਿਸਵਾਸ਼

ਵਿਸਵਾਸ਼ ਦਾ ਮਤਲਬ ਅਾਪਣੇ-ਅਾਪ ਤੇ ਪੂਰਾ ਭਰੋਸਾ ਹੌਣਾ। ਵਿਸਵਾਸ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾੳੁਦਾ ਹੈ ਜੇਕਰ ਸਾਡੇ ਵਿੱਚ ਵਿਸਵਾਸ ਹੈ ਤੇ ਸ਼ਕਤੀ ਘੱਟ ਹੈ ਅਸੀ ਅਾਪਣੇ ਵਿਸਵਾਸ ਨਾਲ ਵੱਡੇ ਤੌ ਵੱਡੇ ਕੰਮ ਕਰ ਸਕਦੇ ਹਾਂ।  ਵਿਸ਼ਵਾਸ ਸਾਡੇ ਅੰਦਰੌ ਡਰ ਅਤੇ ਸ਼ੱਕ ਨੂੰ ਜੜੌ ਖ਼ਤਮ ਕਰ ਦਿੰਦਾ ਹੈ। ਸਾਡੀ ਜ਼ਿੰਦਗੀ ਵਿੱਚ ਅਨੇਕ ਅੌਕੜਾ ਅਾੳੁਦੀਅਾ ਰਹਿੰਦੀਅਾ ਹਨ। ਵਿਸ਼ਵਾਸ ਸਾਡੀ ਮਾਨਸਿਕ ਖ਼ੁਰਾਕ ਹੈ ਜਿਸ ਦੇ ਨਾਲ ਅਸੀ ਵੱਡੇ ਤੌ ਵੱਡੇ ਕੰਮ ਕਰ ਸਕਦੇ ਹਾਂ। ਹਰ ੲਿੱਕ ੲਿਨਸਾਨ ਵਿੱਚ ਬਹੁਤ ਕੁਝ ਨਵਾਂ ਕਰਨ ਦੀ ਭਾਵਣਾਂ ਹੁੰਦੀ ਹੈ। ਜੌ ਕਿ ਵਿਸ਼ਵਾਸ ਦੀ ਘਾਟ ਕਾਰਨ ਨਹੀ ਕਰ ਸਕਦੇ। ਵਿਸ਼ਵਾਸ ਵਾਲੇ ਲੌਕ ੳੁਚਾੲੀਅਾਂ ਨੂੰ ਛੂੰਹ ਲੈਂਦੇ ਹਨ। ਕਦੇ ਵੀ ੲਿਹ ਨਾ ਸੋਚੌ ਕਿ ਜੇਕਰ ਅਸੀ ੲਿਸ ਕੰਮ ਵਿੱਚ ਸ਼ਫ਼ਲ ਨਾ ਹੋੲੇ ਤਾਂ ਲੌਕ ਕੀ ਕਹਿਣਗੇ । ਜੇਕਰ ਵਿਸ਼ਵਾਸ ਨਾਲ  ਕੰਮ ਕਰੀੲੇ ਤਾਂ ਸਫ਼ਲਤਾਂ ਜਰੂਰ ਹਾਸਿਲ ਹੋਵੇਗੀ। ਵਿਸ਼ਵਾਸ ਦੀ ਘਾਟ ਨੂੰ ਦੂਰ ਕਰਨ ਲੲੀ ਅਾਪਣੇ ਅੰਦਰਲੀਅਾਂ ਕਮੀਅਾਂ ਨੂੰ ਦੇਖੌ ਤੇ ਦੂਰ ਕਰੌ। ਤੁਸੀ ਜੌ ਵੀ ਕੰਮ ਕਰਨਾ ਹੈ ੳੁਸ ਨੂੰ ਪੂਰੇ ਸਮੇ ਵਿੱਚ ਪੂਰਾ ਕਰੌ। ਜੇਕਰ ਤੁਸੀ ਕੰਮ ਨੂੰ ਦਿੱਤੇ ਸਮੇ ਵਿੱਚ ਪੂਰਾ ਕਰੋਗੇ ਤਾਂ ਤੁਹਾਨੂੰ ਅਾਪਣੇ-ਅਾਪ ਤੇ ਮਾਣ ਮਹਿਸੂਸ ਹੋਵੇਗਾ । ਪਿਛਲੇ ਸਮੇਂ ਵਿੱਚ ਹੌੲੀਅਾਂ ਗਲਤੀਅਾਂ ਨੂੰ ਭੱਲ ਜਾਓੁ ਤੇ ਅਾਓੁਣ ਵਾਲੀਅਾਂ ਖੁਸ਼ੀਅਾਂ ਬਾਰੇ ਸੌਚੌ। ਕਿਸੇ ਨਾਲ ਵੀ ਗੱਲ ਕਰਨੀ ਹੈ ਤਾਂ ਨੀਵੇ ਹੋ ਕੇ ਨਹੀ ਸ
ੳੁਸ ਦੀਅਾਂ ਅੱਖਾਂ ਵਿੱਚ ਅੱਖਾਂ ਪਾ ਕੇ ਕਰੋ ਅਤੇ ਕੌੲੀ ਵੀ ਫ਼ੈਸਲਾ ਲੈਣ ਦੀ ਯੋਗਤਾਂ ਰੱਖੋ । ਤੇ ਅਾਪਣੇ ਬੱੱਚਿਅਾਂ ਨੂੰ ਵੀ ਵਿਸ਼ਵਾਸ ਪ੍ਤੀ ਜਾਗਰੂਕ ਕਰੋ । ਤਾਂ ਕਿ ੳੁਹ ਅਾਪਣੀ ਜ਼ਿੰਦਗੀ ਵਿੱਚ ਮਾਰ ਨਾ ਖਾਣ ਅਸਫ਼ਲ ਹੌਣ ਤੇ ਵੀ ੳੁਨਾਂ ਨੂੰ ਹੌਸਲਾਂ ਦੇਣਾਂ ਚਾਹੀਦਾਂ ਹੈ। ਛੌਟੇ-ਛੋਟੇ ਕੰਮ ਤੇ ਤਾਰੀਫ਼ ਕਰਨਾ ਚਾਹੀਦੀ ਹੈ। ਤਾਂ ਜੌ ੳੁਨਾਂ ਦਾਂ ਹੌਸ਼ਲਾਂ ਬਣਿਅਾਂ ਰਹੇ।  ਵਿਸ਼ਵਾਸ ਸਾਡਾ ਸੱਚਾ ਮਿੱਤਰ ਹੈ ੲਿਹ ਤੁਹਾਨੂੰ ਸਫ਼ਲਤਾਂ ਦਵਾੳੁਣ ਵਿੱਚ ਸਹਾੲੀ ਹੋਵੇਗਾ
ਰਵਿੰਦਰ ਸਿੰਘ ਨਮਾਹੂ
print
Share Button
Print Friendly, PDF & Email