ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ

ss1

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ

ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ ਮਹੀਨਾ ਹੈ। ਤੁਸੀਂ ਇਹ ਸੁਣ ਕੇ ਹੈਰਾਨ ਹੋ ਸਕਦੇ ਹੋ ਪਰ ਇਹ ਸੱਚ ਹੈ। ਇਹ ਚਾਹ ਦੀ ਦੁਕਾਨ ਪੂਨਾ ਦੀਆਂ ਮਸ਼ਹੂਰਾਂ ਦੁਕਾਨਾਂ ਵਿੱਚੋਂ ਇੱਕ ਹੈ।

ਨਵਨਾਥ ਯੇਵਲੇ ਨੇ ਯੇਵਲੇ ਟੀ ਹਾਊਸ ਨਾਂ ਤੋਂ ਦੁਕਾਨ ਸ਼ੁਰੂ ਕੀਤੀ। ਉਹ ਇਸ ਨੂੰ ਕੌਮਾਂਤਰੀ ਪੱਧਰ ‘ਤੇ ਲਿਜਾਉਣਾ ਚਾਹੁੰਦੇ ਹਨ। ਨਵਨਾਥ ਕਹਿੰਦੇ ਹਨ ਪਕੌੜਿਆਂ ਤੋਂ ਬਾਅਦ ਇਹ ਚਾਹ ਦਾ ਕੰਮ ਵੀ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ।

ਇਸ ਵੇਲੇ ਇਨ੍ਹਾਂ ਦੇ ਪੂਣੇ ਵਿੱਚ ਤਿੰਨ ਸੈਂਟਰ ਤੇ ਹਰ ਸੈਂਟਰ ਵਿੱਚ ਕਰੀਬ 12 ਬੰਦੇ ਕੰਮ ਕਰਦੇ ਹਨ।

print
Share Button
Print Friendly, PDF & Email