“ਨਵਾ ਗਾਣਾ ਲੇ ਕੇ ਜੱਲਦ ਹੀ ਹਾਜਰ ਹੋਵੇਗਾ ਗਾਇਕ ਜਾਦੀ ਜਾਦਵਿੰਦਰ”

ss1

“ਨਵਾ ਗਾਣਾ ਲੇ ਕੇ ਜੱਲਦ ਹੀ ਹਾਜਰ ਹੋਵੇਗਾ ਗਾਇਕ ਜਾਦੀ ਜਾਦਵਿੰਦਰ”

ਸੰਗੀਤ ਖੇਤਰ ਵਿੱਚ ਵਧੀਆ ਨਾਮ ਬਣਾਉਣ ਵਾਲਾ ਇੱਕ ਹੋਰ ਕਲਾਕਾਰ ਜਾਦੀ ਜਾਦਵਿੰਦਰ ਜਿੰਨਾ ਦਾ ਲਿਖਿਆ ਤੇ ਗਾਇਆ ਗਾਣਾ ਮਿੱਤਰਾ ਦੀ ਹਾਅ ਲੱਗਣੀ ਕਾਫੀ ਚੱਰਚਾ ਵਿੱਚ ਰਿਹਾ ਹੈ । ਜਿਸ ਦਾ ਸੰਗੀਤ ਮਿਉਜਿਕ ਅਮਪਾਇਰ ਸਟਾਡਿਉ ਵੱਲੋ ਤਿਆਰ ਕੀਤਾ ਗਿਆ ਹੈ। ਗੀਤਕਾਰ ਭਿੰਦਰ ਨਾਭੀ ਅਤੇ ਸੱਤੀ ਅਟਵਾਲ ਦੀ ਦੇਖ ਰੇਖ ਹੇਠ ਹੋਏ ਇਸ ਗੀਤ ਨੇ ਜਾਦੀ ਜਾਦਵਿੰਦਰ ਨੂੰ ਸੰਗੀਤ ਜਗਤ ਦੀ ਮੁਹਰਲੀ ਕਤਾਰ ਵਿੱਚ ਖੜ੍ਹਾ ਦਿੱਤਾ। ਇਸ ਤੋ ਇਲਾਵਾ ਵੀਰ ਦਾ ਦੂਜਾ ਗਾਣਾ ਛੱਡਿਆ ਸੀ ਯਾਰ ਜਿਸ ਦਾ ਗੀਤਕਾਰ ਨਿਰਮਲ ਲਖਮੀਰ ਵਾਲਾ ਸੰਗੀਤਕਾਰ ਜੁਗਾੜੀ ਜੱਟ ਪੇਸਕਾਰ ਭਿੰਦਰ ਨਾਭੀ ਸੱਤੀ ਅਟਵਾਲ ਸਨ ਇਸ ਗੀਤ ਨੂੰ ਵੀ ਦਰਸਕਾ ਵੱਲੋ ਬਹੁਤ ਪਿਆਰ ਮਿਲਿਆ।ਜਾਦੀ ਨਾਲ ਗੱਲਬਾਤ ਕਰਦਿਆ ਉਹਨਾ ਦੱਸਿਆ ਕਿ ਉਸਨੂੰ ਬਚਪਨ ਤੋ ਗਾਣੇ ਲਿਖਣ ਦਾ ਤੇ ਗਾਉਣ ਦਾ ਬੜਾ ਛੋਕ ਸੀ ਉਹ ਬਹੁਤ ਸਮਾ ਪਹਿਲਾ ਕਲਾਕਾਰ ਬਣਨਾ ਚੰਹੁਦਾ ਸੀ । ਪਰ ਉਸਦਾ ਕਿਸੇ ਨੇ ਵੀ ਹੱਥ ਨਹੀ ਫੜਿਆ ਸੀ ਦਿਨ ਰਾਤ ਮਿਹਨਤ ਕਰਕੇ ਅਪਣੇ ਰਸਤੇ ਉੱਤੇ ਚੱਲਦਿਆ ਉਸਨੂੰ ਗੀਤਕਾਰ ਭਿੰਦਰ ਨਾਭੀ ਦਾ ਸਹਾਰਾ ਮਿਲਿਆ ਜਿਸ ਦੀ ਸਪੋਰਟ ਸਦਕਾ ਉਹ ਇੱਕ ਆਮ ਇਨਸਾਨ ਤੋ ਕਲਾਕਾਰ ਕਹਾਉਣ ਦੇ ਯੋਗ ਹੋਇਆ ਉਸਦੇ ਗੀਤਾ ਨੂੰ ਦਰਸਕ ਅੱਜ ਕੱਲ ਡੀਜੇ ਉੱਪਰ ਅਤੇ ਮੋਬਾਇਲਾ ਉੱਪਰ ਸੁੱਣ ਸੁੱਣ ਕੇ ਫੁੱਲ ਇਨਜੁਆਏ ਕਰ ਰਹੇ ਹਨ ਉਹ ਦਰਸਕਾ ਦਾ ਹਮੈਸਾ ਰੀਣੀ ਰਹੇਗਾ ਨਾਲ ਹੀ ਉਹਨਾ ਦੱਸਿਆ ਕਿ ਉਹਨਾ ਦੀ ਆਵਾਜ ਵਿੱਚ ਨਵਾ ਗਾਣਾ ਦਾਜ ਸੰਸਕਾਰਾ ਵਾਲਾ ਸੰਗੀਤਕਾਰ ਪਾਲ ਸਿੰਧੂ ਮਿਉਜਿਕ ਇੰਮਪਾਇਰ ਦੇ ਸੰਗੀਤ ਵਿੱਚ ਭਿੰਦਰ ਨਾਭੀ ਦੀ ਦੇਖ ਰੇਖ ਹੇਠ ਅਤੇ ਡੀ ਗਿੱਲ ਗਗਨ ਕਲੇਰ ਸੱਤੀ ਅਟਵਾਲ ਜਾਦੀ ਫਰੈਡਜ ਗਰੁੱਪ ਦੇ ਸਹਿਯੋਗ ਨਾਲ ਉੱਚੇ ਪੱਧਰ ਤੇ ਰੀਲੀਜ ਹੋ ਰਿਹਾ ਹੈ ਉਮੀਦ ਹੈ ਦਰਸਕਾ ਵੱਲੋ ਭੱਰਮਾ ਹੁੰਗਾਰਾ ਮਿਲੇਗਾ ਉਹ ਦਰਸਕਾ ਦਾ ਹਮੈਸਾ ਰੀਣੀ ਰਹੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *