ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਮਾਮਲਾ : ਜੁਡੀਸ਼ੀਅਲ ਹਿਰਾਸਤ ‘ਚ ਭੇਜੇ ਗਏ 8 ‘ਚੋਂ 5 ਦੋਸ਼ੀ ਹੋੲੇ ਹਸਪਤਾਲ ‘ਚ ਦਾਖਲ

ss1

ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਮਾਮਲਾ : ਜੁਡੀਸ਼ੀਅਲ ਹਿਰਾਸਤ ‘ਚ ਭੇਜੇ ਗਏ 8 ‘ਚੋਂ 5 ਦੋਸ਼ੀ ਹੋੲੇ ਹਸਪਤਾਲ ‘ਚ ਦਾਖਲ

ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਮਾਮਲੇ ਵਿਚ ਜੁਡੀਸ਼ੀਅਲ ਹਿਰਾਸਤ ਵਿਚ ਭੇਜੇ ਗਏ ਹਰਜੀਤ ਚੱਢਾ ਫੋਰਟਿਸ ਹਸਪਤਾਲ, ਪ੍ਰਿਸੀਪਲ ਰਵਿੰਦਰ ਕੌਰ ਬਮਰਾਹ ਤੇ ਉਸ ਦਾ ਪਤਿ ਵਰੁਨਦੀਪ ਸਿੰਘ ਬਮਰਾਹ ਸਿਵਲ ਹਸਪਤਾਲ , ਕੁਲਜੀਤ ਕੇ ਘੁੰਮਣ ਅਤੇ ਦਵਿੰਦਰ ਸੰਧੂ ਫੋਰਟਿਸ ਹਸਪਤਾਲ ਵਿਚ ਹੋਏ ਦਾਖਿਲ। ਅੱਠਾਂ ਵਿਚੋਂ ਪੰਜ ਦੋਸ਼ੀ ਅਲਗ ਅਲਗ ਹਸਪਤਾਲਾਂ ਵਿਚ  ਦਾਖਿਲ ਹੋਏ ਹਨ|  ਇੰਦਰਪ੍ਰੀਤ ਚੱਢਾ ਮਾਮਲੇ ਦੇ ਦੋਸ਼ੀ ਵੱਖ ਵੱਖ ਹਸਪਤਾਲਾਂ ਵਿੱਚ ਪੁੱਜੇ ਹਨ। ਇਸ ਮਾਮਲੇ ‘ਚ ਅਦਾਲਤ ਵਲੋਂ ਅੱਜ ਦੋਸ਼ੀਆਂ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਸੀ। ਅਗਲੀ ਪੇਸ਼ੀ 17 ਮਾਰਚ ਨੂੰ ਹੋਣੀ ਤੈਅ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *