ਸਿੰਬੋਲੀ ਸ਼ੂਗਰ ਮਿਲ ਮਾਮਲੇ ‘ਚ ਈ.ਡੀ.ਵੱਲੋਂ ਕੇਸ ਦਰਜ

ss1

ਸਿੰਬੋਲੀ ਸ਼ੂਗਰ ਮਿਲ ਮਾਮਲੇ ‘ਚ ਈ.ਡੀ.ਵੱਲੋਂ ਕੇਸ ਦਰਜ

ਨਵੀਂ ਦਿੱਲੀ, 1 ਮਾਰਚ- ਸਿੰਬੋਲੀ ਸ਼ੂਗਰ ਮਿੱਲ ਵੱਲੋਂ ਬੈਂਕ ਨਾਲ ਕੀਤੇ ਕਥਿਤ ਧੋਖਾਧੜੀ ਮਾਮਲੇ ‘ਚ ਈ.ਡੀ.ਨੇ ਕੇਸ ਦਰਜ ਕੀਤਾ ਹੈ। ਓਰੀਐਂਟਲ ਬੈਂਕ ਆਫ਼ ਕਾਮਰਸ ਨੇ ਦੋਸ਼ ਲਗਾਇਆ ਹੈ ਕਿ ਸਿੰਬੋਲੀ ਸ਼ੂਗਰ ਮਿੱਲ ਦੇ ਡਾਇਰੈਕਟਰਾਂ ਨੇ 109 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਈ.ਡੀ. ਨੇ ਬੈਂਕ ਨੂੰ ਕੇਸ ਨਾਲ ਜੁੜੇ ਹੋਏ ਦਸਤਾਵੇਜ਼ ਮੁਹੱਈਆ ਕਰਾਉਣ ਲਈ ਕਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *