ਦਰਸ਼ਨ ਸਿੰਘ ਬਣੇ ਪੱਟੀ ਬੀ ਸੀ ਵਿੰਗ ਦੇ ਸਰਕਲ ਪ੍ਰਧਾਨ

ss1

ਦਰਸ਼ਨ ਸਿੰਘ ਬਣੇ ਪੱਟੀ ਬੀ ਸੀ ਵਿੰਗ ਦੇ ਸਰਕਲ ਪ੍ਰਧਾਨ

31-8
ਸਭਰਾਂ ( ਵਰਿੰਦਰ ਸਿੰਘ ਬੱਬਨ )ਪਿੰਡ ਸਭਰਾਂ ਦੇ ਦਰਸ਼ਨ ਸਿੰਘ ਦੋਧੀ ਪੱਟੀ ਬੀ ਸੀ ਵਿੰਗ ਦੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਮੌਕੇ ਦਰਸ਼ਨ ਸਿੰਘ ਨੇ ਕਿਹਾ ਵਿਭਾਗ ਵੱਲੋ ਜੋ ਵੀ ਜਿੰਮੇਵਾਰੀ ਸੌਪੀ ਗਈ ਹੈ।ਉਸ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਗਾ। ਉਹਨਾ ਕਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਕੈਬਨਿਟ ਮੰਤਰੀ , ਬੀਬਾ ਪ੍ਰਨੀਤ ਕੌਰ, ਗੁਰਮੁਖ ਸਿੰਘ ਘੁੱਲਾ ਬਲੇਰ,ਖ਼ੁਸ਼ਵਿੰਦਰ ਸਿੰਘ ਭਾਟੀਆ,ਹੀਰਾ ਸਿੰਘ ਗਾਬੜੀਆ ਦਾ ਤਹਿ ਦਿਲੋ ਧੰਨਵਾਦ ਕਰਦਾ ਹਾ। ਇਸ ਮੌਕੇ ਵਿਰਸਾ ਸਿੰਘ ਜਿਲਾ ਪ੍ਰਧਾਨ, ਕਸ਼ਮੀਰ ਸਿੰਘ ਗੰਡੀਵਿੰਡ ਕੌਮੀ ਪ੍ਰਧਾਨ ਬੀ ਸੀ ਵਿੰਗ, ਸੁਖਵਿੰਦਰ ਸਿੰਘ,ਸ਼ਿੰਗਾਰ ਸਿੰਘ ਚੇਅਰਮੈਨ ਸਭਰਾਂ, ਡਾਂ ਰਜਿੰਦਰ ਸਿੰਘ ਸਰਪੰਚ,ਸਾਬਕਾ ਸਰਪੰਚ ਸੁਰਜੀਤ ਸਿੰਘ ਬੱਬੀ, ਸੋਹਣ ਸਿੰਘ ਆਧੀ, ਕੁਲਦੀਪ ਸਿੰਘ ਫੌਜੀ, ਹਰਭਜਨ ਸਿੰਘ, ਹੀਰਾ ਸਿੰਘ ਫੌਜੀ, ਗੁਰਜੰਟ ਸਿੰਗ, ਹਰਜਿੰਦਰ ਸਿੰਘ, ਸਰਦੂਲ ਸਿੰਘ ਯੂ ਕੇ, ਦੀਦਾਰ ਸਿੰਘ ਡੱਲੇਕਾ, ਹਰਚੰਦ ਸਿੰਘ, ਸੇਵਾ ਸਿੰਘ, ਦਰਸ਼ਨ ਸਿੰਘ ਗੋਮੀਕਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *