ਪਵਿੱਤਰ ਰਾਹ

ss1

ਪਵਿੱਤਰ ਰਾਹ

ਪਿਆਰ ਪਾਪ ਈ ਨਹੀ ਹੁੰਦਾ
ਪਿਆਰ ਤਾ ਬਹੁਤ ਪਵਿੱਤਰ ਏ
ਕਿਉਂਕਿ ਅਸਲ ਪਿਆਰ ਨਿਰਸਵਾਰਥ
ਰੂਹਾਂ ਦਾ ਨਿੱਘਾ ਪਰਛਾਵਾਂ ਹੁੰਦਾ
ਪਿਆਰ ਤਾਂ ਅਮਰ ਕਿੱਸਾ ਏ
ਰਹਿੰਦੀ ਦੁਨੀਆ ਤਕ ਹੋਸਲਾ ਦੇਣ ਵਾਲਾ
ਬਸ ਪਿਆਰ ਦਾ ਮਤਲਬ ਸਿਰਫ
ਪਵਿੱਤਰ ਪਿਆਰ ਈ ਰਹਿਣਾ ਚਾਹੀਦਾ
ਮੇਰੇ ਜਿੰਦ ਮਾਹੀ ਦੀ ਤਰਾਂ
ਰੂਹਾਂ ਦਾ ਸਹਾਰਾ ਬਣਕੇ

Ravi Kaul

print
Share Button
Print Friendly, PDF & Email

Leave a Reply

Your email address will not be published. Required fields are marked *