ਹਮਦਰਦ

ss1

ਹਮਦਰਦ

ਲ਼ਗਦਾ ਮੈਨੂੰ ਰੁੱਸ ਗਿਅਾ ਹਮਦਰਦ ਵਿਚਾਰੀ ਦਾ
ਸੁਣਦੇ ਹਾ ਕੁਰਲਾਉਣਾ ਤਾਹੀ ਜਿੰਦ ਨਿਮਾਣੀ ਦਾ

ਸੁੱਕਦਾ ਨਾ ੲੇ ਦਰਿਆ ਤਾਹੀ ਅੱਖਾ ਦੇ ਪਾਣੀ ਦਾ
ਸਮਝ ਨਾ ਆਵੇ ਤੰਦ ਕਿੰਝ ਲਾਵਾ ਉਲਝੀ ਤਾਣੀ ਦਾ

ਪਤਾ ਨਹੀ ਕੀ ਅਨਜਾਂਮ ਹੋਣਾ ਜਿੰਦ ਮਰਜਾਣੀ ਦਾ
ਨਿਕਲੇ ਵੀ ਨਾ ਦਿਲੋ ਗੁਬਾਰ ੲਿੱਕ ਯਾਦ ਪੁਰਾਣੀ ਦਾ

ਰਸਤੇ ਪਹਿਲਾ ਵਾਲੇ ਤਾਂਹੀ ਨਿੱਤ ਖਾਕ ਨੂੰ ਛਾਣੀ ਦਾ
ਕਿੳੁ ਨਾ ਹੋਵੇ ਪਤਾ ਨਹੀਓ ਅੰਤ ੲਿਸ ਕਹਾਣੀ ਦਾ

ਟੁੱਟ ਗਿਅਾ ਹਾਂ ਬੇਸੱਕ ਬਣਕੇ ਮੈ ਪੱਤਾ ਕਿਸੇ ਟਾਹਣੀ ਦਾ
ਚੜਤ ਬਦਲ ਨਾ ਜਾਵੀ ਅੈਵੇ ਬਣਕੇ ਮਾਲਕ ਸਿਅਾਣੀ ਦਾ

ਚੜਤ ਬੋਦੇਵਾਲੀਆ

08732876773

print
Share Button
Print Friendly, PDF & Email