ਸੋਚ

ss1

ਸੋਚ

ਚੰਗੀ ਸੋਚ ਤੇ ਨੇਕ ਕੰਮ ਬੰਦੇ ਨੂੰ ਉੱਚਾ ਚੁੱਕਣ।

ਸੋਚ ਸਦਾ ਹੀ ਅਗਾਂਹਵਧੂ ਹੋਵੇ ਤਾਂ ਕਾਮਯਾਬੀ।

ਸੋਚ ਵਿਚਾਰ ਕੰਮ ਕੀਤਾ ਗ਼ਲਤ ਨਾ ਕਦੇ ਹੋਵੇ।

ਉੱਚੀ ਸੋਚ ਦਾ ਮਨੁੱਖ ਸਮਾਜ ਦਾ ਵੀ ਹਿੱਤਕਾਰੀ।

ਮਾੜੀ ਸੋਚ ਵੀ ਔਗੁਣਾਂ ਨੂੰ ਜਨਮ ਹੀ ਦੇਵੇ ਸਦਾ।

ਸੋਚ ਬਹੁਤੀ ਵਿਚ ਇਨਸਾਨ ਵੀ ਉਲਝੇ ਸਦਾ।

ਕਦਰ ਸਦਾ ਬੰਦੇ ਦੀ ਕਰਵਾਏ ਨੇਕ ਹੀ ਸੋਚ।

ਗੁਰਸੇਵਕ ਸਿੰਘ ਗਿੱਲ
(ਅਸਿਸਟੈਂਟ ਪ੍ਰੋਫੈਸਰ)
ਪਿੰਡ : ਪੰਜਾਵਾ ਮਾਂਡਲ-152132,
ਤਹਿਸੀਲ : ਅਬੋਹਰ, ਜਿਲ੍ਹਾ : ਫਾਜ਼ਿਲਕਾ (ਪੰਜਾਬ)
ਮੋਬਾਇਲ ਨੰਬਰ : 9781009292

print
Share Button
Print Friendly, PDF & Email

Leave a Reply

Your email address will not be published. Required fields are marked *