ਜੈ ਹਿੰਦ

ss1

ਜੈ ਹਿੰਦ

ਕੋਈ ਵਾਰ ਕਰੇ ਇਸ ਦੇਸ਼ ਉੱਤੇ
ਨਾ ਜਰਨਾ ਕੀਤੀ ਧੋਖੇ  ਨੂੰ
ਜੁੱਤੀ ਦਾ ਯਾਰ ਨਾ ਸਮਝੇ
ਪਿਆਰ ਨਾਲ ਕਦੇ ਟੋਕੇ  ਨੂੰ
ਮਾਫ ਕਰਨਾ ਫਿਤਰਤ ਸਾਡੀ
ਪਰ ਵੈਰੀ ਭਾਲਦਾ ਮੌਕੇ ਨੂੰ
ਜੇ ਬਾਰਡਰ ਨਾ ਵੀਰ ਖੜਨ
ਗਸ਼ ਪੈ ਜਾਉ ਦੇਸ਼ ਖਾਲੋਤੇ ਨੂੰ
ਨਾ ਹਿੰਦੂ ਮੁਸਲਿਮ ਸਿੱਖ ਇਸਾਈ
ਧਰਮ ਇਨਸਾਨੀਅਤ ਹੋਕੇ ਨੂੰ
ਗਵਾਂਢੀ ਚਾਲਾਂ ਖੇਡ ਰਹੇ
ਕਰਾਉਣਾ ਦੇਸ਼ ਟੋਟੇ ਨੂੰ
ਟਾਰਗਿਟ ਰੱਖੀ ਰੋਟੀ ਏ
ਗਰੀਬੀ ਆਉਣੀ ਲੋਟੇ ਨੂੰ
ਭੇੜ-ਬੱਕਰੀ ਇਕ ਹੋ ਕੇ
ਘੇਰਾ ਪਾ ਲਿਆ ਝੋਟੇ ਨੂੰ
ਓ “ਕਰਮਜੀਤ ਰਾਏਕੋਟੀਆ” ਵੇ
ਲੋਕੀ ਪੂਜਣ ਪੇਂਦੇ ਸੋਟੇ ਨੂੰ

 ਲੇਖਕ-   ਕਰਮਜੀਤ ਰਾਏਕੋਟੀ
ਪਤਾ-   ਨਜਦੀਕ ਦਸ਼ਮੇਸ ਗਰਾਉਡ
WORD NO.1 ਰਾਏਕੋਟ(ਲਾਧਿ)
ਵਸਟਐਪ-    8437669686

 

print
Share Button
Print Friendly, PDF & Email

Leave a Reply

Your email address will not be published. Required fields are marked *