ਉਭਰਦੇ ਗਾਇਕ ਸਾਵਰ ਖਾਨ ਦਾ ਗੀਤ “ਸਿਡਨੀ” ਜਨਤਾ ਦੀ ਕਚਿਹਰੀ ਵਿੱਚ ਕੱਲ ਨੂੰ ਪੇਸ਼

ss1

ਉਭਰਦੇ ਗਾਇਕ ਸਾਵਰ ਖਾਨ ਦਾ ਗੀਤ “ਸਿਡਨੀ” ਜਨਤਾ ਦੀ ਕਚਿਹਰੀ ਵਿੱਚ ਕੱਲ ਨੂੰ ਪੇਸ਼

ਸੰਗਰੂਰ, 17 ਫਰਵਰੀ (ਕਰਮਜੀਤ ਰਿਸ਼ੀ): ਜਿਲ੍ਹਾਂ ਸੰਗਰੂਰ ਦੇ ਪਿੰਡ ਛਾਜਲੇ ਦਾ ਉਭਰਦੇ ਕਲਾਕਾਰ ਸਾਵਰ ਖਾਨ ਦੀ ਆਵਾਜ ਚ ‘ਸਿਡਨੀ ‘ ਦਾ ਪੋਸਟਰ ਰਲੀਜ ਕੀਤਾ ਗਿਆ।ਜਿਸ ਦਾ ਮਿਊਜਿਕ ਇਮਪਾਈਰ ਕੰਪਨੀ ਵੱਲੋ ਆਨ ਲਾਈਨ ਪੂਰੀ ਦੁਨੀਆ ਭਰ ਚ ਰਲੀਜ ਕੀਤਾ ਜਾ ਰਿਹਾ ਹੈ।
ਗਾਇਕ ਸਾਵਰ ਖਾਨ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਗੀਤ ਦੇ ਸ਼ਬਦ ਨਾਮਵਰ ਗੀਤਕਾਰ ਸੱਤੀ ਛਾਜਲਾ ਨੇ ਲਿਖਿਆ ਹੈ।
ਇਸ ਵਿੱਚ ਕੰਪਨੀ ਮੈਗੀੲਟੇਟ ਵੱਲੋ ਕੱਲ ਨੂੰ ਜਨਤਾ ਦੀ ਕਚਿਹਰੀ ਵਿੱਚ ਪੇਸ ਹੋਣ ਜਾ ਰਹੀ ਹੈ। ਸੱਤੀ ਛਾਜਲਾ ਨੇ ਇਸ ਗੀਤ ਬਾਰੇ ਕਿਹਾ ਕਿ ਇਹ ਸਾਡਾ ਗੀਤ ਸਰੋਤਿਆਂ  ਦੀ ਕਚਿਹਰੀ ਵਿੱਚ ਬਹੁਤ ਹੀ ਪਸੰਦ ਆਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *