ਅਕਾਲੀ ਤੇ ਕਾਂਗਰਸ ਦੀਆ 2017 ‘ਚ ਜਮਾਨਤਾਂ ਜਬਤ ਹੋਣਗੀਆਂ – ਸੰਧੂ

ss1

ਅਕਾਲੀ ਤੇ ਕਾਂਗਰਸ ਦੀਆ 2017 ‘ਚ ਜਮਾਨਤਾਂ ਜਬਤ ਹੋਣਗੀਆਂ – ਸੰਧੂ

30-17
ਪੱਟੀ 29 ਮਈ (ਰਣਜੀਤ ਸਿੰਘ ਮਾਹਲਾ) ਵਿਧਾਨ ਸਭਾ ਚੌਣਾ ਨੰੰ ਦੇਖਦੇ ਹੋਏ ਹਲਕਾ ਪੱਟੀ ਦੇ ਵੱਖ ਵੱਖ ਪਿੰਡਾ ਸ਼ਹਿਰਾ ਤੋ ਆਪ ਨੂੰ ਬਹੁਤ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਬਹੁ ਗਿਣਤੀ ਵਿੱਚ ‘ਆਪ’ ‘ਚ ਸ਼ਾਮਲ ਹੋ ਰਹੇ ਹਨ। ਇਹਨਾ ਸ਼ਬਦਾ ਦਾ ਪ੍ਰਗਟਾਵਾ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾ ਕਿਹਾ ਕਿ ਅਕਾਲੀ ਕਾਂਗਰਸ ‘ਆਪ’ ਦੀ ਚੱਲ ਰਹੀ ਹਨੇਰੀ ਅੱਗੇ ਸੁੱਕੇ ਹੋਏ ਪੱਤਿਆ ਵਾਗ ਉੱਡ ਜਾਣਗੇ। ਉਹਨਾ ਕਿਹਾ ਕਿ ਹਲਕਾ ਪੱਟੀ ਦੇ ਹਰ ਘਰ-ਘਰ ਤੋ ਮਿਲ ਰਿਹਾ ਬਹੁਤ ਵੱਡਾ ਹੁਗਾਰਾ ਇਸ ਤੋ ਸਾਬਤ ਹੁੰਦਾ ਹੈ ਕਿ ਅਕਾਲੀ ਤੇ ਕਾਂਗਰਸ ਦੀਆ 2017 ‘ਚ ਜਮਾਨਤਾਂ ਜਬਤ ਹੋਣਗੀਆਂ ਅਤੇ 2017 ‘ਚ 117 ਵਿਧਾਨ ਸਭਾ ਹਲਕਿਆ ਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਵੇਗੀ। ਇਸ ਮੋਕੇ ਤੇ ਐਕਸ ਸਰਵਿਸਮੈਨ ਦੇ ਸੈਕਟਰ ਇੰਚਾਰਜ ਦਿਲਬਾਗ ਸਭਰਾ, ਯੂਥ ਵਿੰਗ ਦੇ ਸੈਕਟਰ ਇੰਚਾਰਜ ਸੰਦੀਪ ਸਿੰਘ ਸਭਰਾ, ਸੈਕਟਰ ਇੰਚਾਰਜ ਸਵਰਨ ਸਿੰਘ ਖਹਿਰਾ, ਨਸੀਬ ਸਿੰਘ ਹਰੀਕੇ ਆਦਿ ਆਗੂ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *