ਆਖਰਕਾਰ ਪੁਲਿਸ ਕੋਲ ਪਹੁੰਚੀ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ

ss1

ਆਖਰਕਾਰ ਪੁਲਿਸ ਕੋਲ ਪਹੁੰਚੀ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅੱਜ 12:30 ਵਜੇ ਪੁਲਿਸ ਅੱਗੇ ਪੇਸ਼ ਹੋਈ।
ਪੰਚਕੂਲਾ ਪੁਲਿਸ ਨੇ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਹਨ। 25 ਅਗਸਤ 2017 ਨੂੰ ਸਿਰਸਾ ਭੜਕੀ ਹਿੰਸਾ ਦੀ ਜਾਂਚ ਨੂੰ ਲੈ ਕੇ ਸਿਰਸਾ ਪੁਲਿਸ ਦੀ ਐੱਸ.ਆਈ.ਟੀ।ਟੀਮ ਨੇ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਨੂੰ ਨੋਟਿਸ ਭੇਜਿਆ ਸੀ।ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰੀ ਹਿੰਸਾ ਹੋਈ ਸੀ।ਇਸ ਦੌਰਾਨ ਸਰਕਾਰੀ ਅਤੇ ਸਥਾਨਕ ਲੋਕਾਂ ਦੀ ਜਾਇਦਾਦ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ।ਕਈ ਲੋਕ ਮਾਰੇ ਗਏ ਸਨ।ਜਿਸਦੇ ਸਬੰਧ ‘ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ 15 ਫਰਵਰੀ ਤੱਕ ਪੁਲਿਸ ਜਾਂਚ ਲਈ ਪਹੁੰਚਣ ਲਈ ਨੋਟਿਸ ਭੇਜਿਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *