ਸ਼ਰਾਬ ਠੇਕੇਦਾਰ ਦੀ ਜੀਪ ਨੇ ਲਈ ਦੋ ਨੌਜਵਾਨਾਂ ਦੀ ਜਾਨ, ਭੜਕੇ ਲੋਕਾਂ ਨੇ ਗੱਡੀਆਂ ਤੇ ਠੇਕੇ ਸਾੜੇ

ss1

ਸ਼ਰਾਬ ਠੇਕੇਦਾਰ ਦੀ ਜੀਪ ਨੇ ਲਈ ਦੋ ਨੌਜਵਾਨਾਂ ਦੀ ਜਾਨ, ਭੜਕੇ ਲੋਕਾਂ ਨੇ ਗੱਡੀਆਂ ਤੇ ਠੇਕੇ ਸਾੜੇ

ਸ਼ਰਾਬ ਠੇਕੇਦਾਰ ਦੀ ਜੀਪ ਨੇ ਲਈ ਦੋ ਨੌਜਵਾਨਾਂ ਦੀ ਜਾਨ, ਭੜਕੇ ਲੋਕਾਂ ਨੇ ਗੱਡੀਆਂ ਤੇ ਠੇਕੇ ਸਾੜੇ

ਡੇਰਾ ਬਾਬਾ ਨਾਨਕ ‘ਚ ਸ਼ਰਾਬ ਦੇ ਠੇਕੇਦਾਰ ਦੀ ਗੱਡੀ ਨਾਲ ਟੱਕਰ ਹੋ ਜਾਣ ਕਾਰਨ ਸਕੂਟਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੋਰੂ ਤੇ ਦੇਬੂ ਵਜੋਂ ਹੋਈ ਹੈ।

ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਠੇਕੇਦਾਰ ਦੀਆਂ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸ਼ਹਿਰ ਵਿੱਚ ਠੇਕੇ ਨੂੰ ਅੱਗ ਲਾ ਦਿੱਤੀ।

print
Share Button
Print Friendly, PDF & Email