ਕਵਿਤਾ

ss1

ਕਵਿਤਾ

ਮੈ ਪੁਛਿਆ ਸੀ ਰੱਬ ਤੌ
ਕਿਉ ਕੋਈ ਵਧਦਾ  ਹੱਦ ਤੌ
ਰੱਬ ਨਾ ਕੁਝ  ਬੋਲਿਆ
ਗਿਆ ਜਵਾਬ ਨਾ ਢੋਲਿਆਂ
ਘੋਖਿਆ ਫਿਰ ਮੈ  ਆਪ ਨੂੰ
ਕੀਤਾ ਦੂਰ ਮੈ  ਪਾਪ ਨੂੰ
ਹੁਣ ਮੈ ਸੋਚਾਂ ਅਲੱਗ ਤੌ
ਨਾ ਪੁਛਾ ਹੁਣ ਰੱਬ ਤੌ
ਕਿਉ ਕੋਈ ਵਧਦਾ ਹੱਦ ਤੌ

ਸੁਰਿਦਰ ਮਾਣੂਕੇ ਗਿਲ
8872321000

print
Share Button
Print Friendly, PDF & Email

Leave a Reply

Your email address will not be published. Required fields are marked *