ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ(ਟੈੱਟ) ਦੀ ਤਰੀਕ ਬਦਲੀ

ss1

ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ(ਟੈੱਟ) ਦੀ ਤਰੀਕ ਬਦਲੀ

ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ(ਟੈੱਟ) ਦੀ ਤਰੀਕ ਬਦਲੀ

ਚੰਡੀਗੜ੍ਹ-ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ(ਟੈੱਟ)-2017 ਦੀ ਪ੍ਰੀਖਿਆ ਹੁਣ 25 ਫਰਵਰੀ ਨੂੰ ਹੋਵੇਗੀ ਜਦਕਿ ਪਹਿਲਾਂ ਇਹ 11 ਫਰਵਰੀ ਨੂੰ ਹੋਣੀ ਸੀ।
ਵਿਭਾਗ ਵਲੋਂ ਡੀ.ਪੀ.ਆਈ. (ਅ. ਸ.) ਦੇ ਦਸਤਖਤਾਂ ਹੇਠ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਤਕਨੀਕੀ ਕਾਰਨਾਂ ਕਰਕੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੈੱਟ) ਹੁਣ 11 ਫਰਵਰੀ ਦੀ ਥਾਂ 25 ਫਰਵਰੀ ਨੂੰ ਲਿਆ ਜਾਵੇਗਾ।

print
Share Button
Print Friendly, PDF & Email