ਗਰੀਬੀ

ss1

 ਗਰੀਬੀ

ਪੜ੍ਹਨ-ਲਿਖਣ ਦਾ ਸ਼ੋਂਕ ਸੀ ਮੈਨੂੰ
ਮਜਬੂਰੀ ਮੇਰੀ ਨੇ ਇਸ ਕੰਮ..
… ਨੂੰ ਇਜਾਜਤ ਨਾ ਦਿੱਤੀ।
ਲੱਭ ਦਾ ਰਿਹਾ ਮੈਂ ਰਸਤੇ..
ਇਹਨੂੰ ਹੱਲ ਕਰਨ ਦੇ..
ਮੰਜਿਲ ਜੋ ਸੁਪਨੇ ਵਿੱਚ ਦੇਖੀ ਸੀ
ਪਰ ਕੀ ਕਰਦਾ ਮੈਂ ਦੋਸਤੋ..
ਹਰ ਮੋੜ ਤੇ ਮੂੰਹ ਅੱਡ ਕੇ..
ਗਰੀਬੀ ਬੈਠੀ ਸੀ…..।

ਰੌਕੀ (ਰਤੀਆ)
99962-63814

print
Share Button
Print Friendly, PDF & Email