ਅਹਿਸਾਸ

ss1

ਅਹਿਸਾਸ

ਮੁੰਦਤਾਂ ਤੋ ਬਾਅਦ ਅੱਜ ਅਹਿਸਾਸ ਜਿਹਾ ਹੋੲਿਅਾ ੲੇ
ਤੇਰੀ ਰਹਿਮਤ ਬਿੰਨਾ ਕੀ ਪਾੲਿਅਾ ਮੈ ਕੀ ਖੋੲਿਅਾ ੲੇ

ਅੰਦਾਜੇ ਤਾਂ ਬਹੁਤ ਲਾੳੁਦੇ ਨੇ ਲੋਕ ਤੇਰੇ ਮੇਰੇ ਸਾਥ ਦੇ
ਕੋੲੀ ਕੀ ਜਾਣੇ ਆਪਣਾ ਕੀ ਦੋਹਾਂ ਦਾ ਸੌਦਾ ਹੋੲਿਅਾ ੲੇ

ਮੇਰੇ ਤੇ ਸਾਹ ਵੀ ਚੱਲਦੇ ਨੇ ਅੱਜ ਤੱਕ ਤੇਰੇ ਹੀ ਕਾਰਨ
ਨਹੀ ਤਾਂ ੲਿਹ ਬਦਨਸੀਬ ਤਾਂ ਕਦੋਂ ਦਾ ਸੋੲਿਅਾ ੲੇ

ਫਿਕਰ ਤੈਨੂੰ ਵੀ ਬਹੁਤ ਹੈ ਮੇਰੀ ੲਿਹ ਜਾਣਦਾ ਹਾਂ ਮੈ
ਵੱਡਣਾ ਵੀ ੳੁਹੀ ਹੈ ਜੋ ਅੱਜ ਮੈ ਖੁੱਦ ਹੱਥੀਂ ਬੋੲਿਅਾ ੲੇ

ਅਹਿਸਾਸ ਤਾਂ ਤੈਨੂੰ ਮਿਲਣ ਦੇ ਬਾਅਦ ਹੀ ਹੋੲਿਅਾ
ਕਿ ੲਿਹ ਦਿਲ ਅੱਜ ਤੱਕ ੲੇਨਾ ਕਿੳੁ ਰੋੲਿਅਾ ੲੇ

ਭਰਨਾ ਤਾਂ ਪੈਣਾ ਹੈ ਬੋਦੇਵਾਲ਼ੀੲੇ ਨੂੰ ਮੇਹਨਤ ਦੇ ਨਾਲ
ਜੋ ਮੇਰੇ ਤੇ ਤੇਰੇ ਵਿੱਚਕਾਰ ਜੋ ਬਹੁਤ ਵੱਡਾ ਟੋੲਿਅਾ ੲੇ.

ਚੜਤ ਬੋਦੇਵਾਲ਼ੀਆ
08732876773

print
Share Button
Print Friendly, PDF & Email

Leave a Reply

Your email address will not be published. Required fields are marked *