ਰਾਣਾ ਗੁਰਜੀਤ ਨੇ ਦਿੱਤਾ ਕੈਬਨਿਟ ਤੋਂ ਅਸਤੀਫਾ

ss1

ਰਾਣਾ ਗੁਰਜੀਤ ਨੇ ਦਿੱਤਾ ਕੈਬਨਿਟ ਤੋਂ ਅਸਤੀਫਾ

ਰੇਤ ਖੱਡਾਂ ਦੇ ਮਾਮਲੇ ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ ।

ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਿੲਸ ਖਬਰ ਦੀ ਪੁਸ਼ਟੀ ਕੀਤੀ ਹੈ । ਰਾਣਾ ਗੁਰਜੀਤ ਵੱਲੋਂ ਆਪਣਾ ਅਸਤੀਫਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ ਜਿਸਤੇ ਅਗਲਾ ਫੈਸਲਾ ਮੁੱਖਮੰਤਰੀ ਨੇ ਲੈਣਾ ਹੈ ।

ਸੂਤਰਾਂ ਮੁਤਾਬਿਕ ਰਾਣਾ ਗੁਰਜੀਤ ਦੇ ਅਸਤੀਫੇ ਪਿੱਛੇ ਕਾਂਗਰਸ ਹਾਈਕਮਾਂਡ ਦੇ ਦਬਾਅ ਨੂੰ ਵੀ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *