ਗੁਰਮੀਤ ਗਿੱਲ ਜਦੋਂ ਆਪਣਾ ਸਕੂਲ ਦੇਖਣ ਪਹੁੰਚੇ, ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ

ss1

ਗੁਰਮੀਤ ਗਿੱਲ ਜਦੋਂ ਆਪਣਾ ਸਕੂਲ ਦੇਖਣ ਪਹੁੰਚੇ, ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ

ਨਿਊਜਰਸੀ, 16 ਜਨਵਰੀ ( ਰਾਜ ਗੋਗਨਾ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੁੱਲਾਂਪੁਰ ਵਿਖੇ ਪਿੰਡ ਮੁੱਲਾਂਪੁਰ ਦੇ ਜੰਮਪਲ ਅਤੇ ਨਿਊਜਰਸੀ ( ਅਮਰੀਕਾ) ਚ’ ਸਫਲ ਬਿਜਨੈਸਮੈਨ ਅਤੇ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ (ਅਮਰੀਕਾ) ਦੇ ਪ੍ਰਧਾਨ ਸ. ਗੁਰਮੀਤ ਸਿੰਘ ਗਿੱਲ ਜੋ ਅੱਜ-ਕੱਲ੍ਹ ਪੰਜਾਬ ਗਏ ਹੋਏ ਹਨ ਬੀਤੇ ਦਿਨ ਉਹ ਆਪਣੀ ਜਨਮ ਭੂਮੀ ਪਿੰਡ ਮੁੱਲਾਪੁਰ ਵਿਖੇ ਵਿਸ਼ੇਸ਼ ਤੌਰ ਤੇ ਆਪਣਾ ਸਕੂਲ ਦੇਖਣ ਪਹੁੰਚੇ।
ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਕੂਲ ਸਟਾਫ਼ ਵੱਲੋਂ ਉਹਨਾਂ ਦਾ ਪਹੁੰਚਣ ਤੇ ਸਨਮਾਨ ਕੀਤਾ ਗਿਆ। ਸ.ਗੁਰਮੀਤ ਸਿੰਘ ਗਿੱਲ ਵੱਲੋਂ ਸਕੂਲ ਦੀ ਹਰ ਸੰਭਵ ਮਦਦ ਕਰਨ ਦਾ ਪੰਚਾਇਤ ਅਤੇ ਸਕੂਲ ਨੂੰ ਪੂਰਾ ਭਰੋਸਾ ਦਿੱਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *