ਬੀ.ਐਸ.ਐਫ. ਨੇ ਸਰਹੱਦ ‘ਤੇ ਇੱਕ ਘੁਸਪੈਠੀਏ ਨੂੰ ਕੀਤਾ ਢੇਰ

ss1

ਬੀ.ਐਸ.ਐਫ. ਨੇ ਸਰਹੱਦ ‘ਤੇ ਇੱਕ ਘੁਸਪੈਠੀਏ ਨੂੰ ਕੀਤਾ ਢੇਰ

ਅੰਮ੍ਰਿਤਸਰ: ਬੀਤੀ ਰਾਤ ਬੀਐਸਐਫ ਦੇ ਜਵਾਨਾਂ ਵੱਲੋਂ ਘੁਸਪੈਠ ਕਰਦੇ ਸ਼ੱਕੀਆਂ ਵਿੱਚੋਂ ਇੱਕ ਨੂੰ ਮਾਰ ਗਿਰਾਇਆ। ਦੂਜਾ ਸ਼ੱਕੀ ਵਿਅਕਤੀ ਭੱਜਣ ਦੇ ਵਿਚ ਕਾਮਯਾਬ ਹੋ ਗਿਆ ਹੈ। ਮਾਰੇ ਗਏ ਵਿਅਕਤੀ ਤੋਂ ਮੋਬਾਈਲ ਤੇ ਸਿਗਰਟ ਬਰਾਮਦ ਕੀਤੀ ਹੈ।

ਘਟਨਾ ਸਰਹੱਦੀ ਤਹਿਸੀਲ ਅਜਨਾਲਾ ਵਿਚ ਬੀਤੀ ਰਾਤ ਕਰੀਬ 8:30 ਵਜੇ ਹੋਈ ਜੱਦੋ ਦੋ ਸ਼ੱਕੀ ਵਿਅਕਤੀ ਕੰਡਿਆਲੀ ਤਾਰ ਨੂੰ ਪਰ ਕਰ ਭਾਰਤ ਅੰਦਰ ਘੁਸਪੈਠ ਕਰਨ ਦੇ ਇਰਾਦੇ ਦੇ ਨਾਲ ਦਾਖਿਲ ਹੋ ਰਹੇ ਸਨ ਪਰ ਬੀ.ਐਸ.ਐਫ ਦੀ 17 ਬਟਾਲੀਅਨ ਦੇ ਜੁਆਨਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਇੱਕ ਘੁਸਪੈਠੀਏ ਨੂੰ ਮਾਰ ਦਿੱਤਾ ਜੱਦੋ ਕੇ ਦੂਸਰਾ ਵਿਅਕਤੀ ਹਨੇਰੇ ਦਾ ਫ਼ਾਇਦਾ ਲੈਂਦਾ ਹੋਇਆ ਭੱਜ ਨਿਕਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *