ਗਾਇਕ ਤੇ ਗੀਤਕਾਰ ਸੁਰਿੰਦਰ ਨਿਮਾਣਾ ਦਾ ਅਗਾਮੀ ਗੀਤ 4 ਜਨਵਰੀ ਨੂੰ ਹੋਵੇਗਾ ਰਿਲੀਜ

ss1

ਗਾਇਕ ਤੇ ਗੀਤਕਾਰ ਸੁਰਿੰਦਰ ਨਿਮਾਣਾ ਦਾ ਅਗਾਮੀ ਗੀਤ 4 ਜਨਵਰੀ ਨੂੰ ਹੋਵੇਗਾ ਰਿਲੀਜ

ਅੱਜਕਲ ਸੰਗੀਤ ਜਗਤ ਵਿੱਚ ਹਰ ਦਿਨ ਕੋਈ ਨਾ ਕੋਈ ਨਵਾਂ ਚਿਹਰਾ ਆਪਣੇ ਆਪ ਨੂੰ ਉਤਾਰਦਾ ਹੈ ‘ਤੇ ਸਰੋਤਿਆਂ ਦਾ ਦਿਲ ਜਿੱਤਣ ਦਾ ਯਤਨ ਕਰਦਾ ਹੈ ।ਇਸੇ ਉਮੀਦ ਨਾਲ ਨੋਜਵਾਨ ਗੀਤਕਾਰ ਤੇ ਗਾਇਕ ਸੁਰਿੰਦਰ ਨਿਮਾਣਾ ਆਪਣਾ ਅਗਾਮੀ ਗੀਤ ‘ਕੈਰੀ ਆਨ’ 4 ਜਨਵਰੀ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਨਗੇ ਜਾਣਕਾਰੀ ਦਿੰਦਿਆ ਸੁਰਿੰਦਰ ਨਿਮਾਣਾ ਨੇ ਦੱਸਿਆ ਕਿ ਇਸ ਗੀਤ ਨੂੰ ਲਿਖਿਆ ਤੇ ਗਾਇਆ ਉਨਾਂ ਨੇ ਸੰਗੀਤ ਨਿਤੀਨ ਕੰਬੋਜ ਵੀਡੀਓ ਪੇਡੂ ਬੁਆਏਜ ਅਤੇ ਲੇਬਲ ਵੀ ਐਸ ਰਿਕਾਰਡ ਦਾ ਹੈ।
ਇਸ ਤੋ ਪਹਿਲਾਂ ਰਲੀਜ ਹੋਏ ਗੀਤ ਐਂਡ ਵਾਲਾ ਵੀਕ ਨੂੰ ਵੀ ਦਰਸ਼ਕਾਂ ਵੱਲੋ ਭਰਪੂਰ ਪਿਆਰ ਮਿਲ ਰਿਹਾ ਹੈ।

ਗੁਰਜੀਤ ਰੰਧਾਵਾ
9781682718

print
Share Button
Print Friendly, PDF & Email

Leave a Reply

Your email address will not be published. Required fields are marked *