ਇਕ ਗੱਲ

ss1

ਇਕ ਗੱਲ

ਹਜਾਰਾਂ ਲਖਾਂ ਗੱਲਾਂ ਤੋ ਬਾਅਦ, ਗੱਲ ਆਖਰੀ ਗੱਲ ਤੇ ਆ ਗਈ। ਤੇ ਆਖਰੀ ਗੱਲ ਵੀ ਕੀ ਗੱਲ ਸੀ। ਗੱਲਾਂ ਗੱਲਾਂ ਚ ੳਸਨੇ ਕਹਿ ਦਿਤਾ, ਅੱਜ ਤੋਂ ਬਾਅਦ ਮੇਰੇ ਨਾਲ ਗੱਲ ਨਾਂ ਕਰੀਂ। ੳਸ ਤੋਂ ਬਾਅਦ ਸਾਡੀ ਕਦੇ ਕੋਈ ਗੱਲ ਨਹੀਂ ਹੋਈ। ਹਾਂ ਇਕ ਗੱਲ ਹੋਰ! ੳਹ ਗੱਲ ਗੱਲ ਵਿਚ ਮੈਨੁੰ ਕਹਿੰਦੀ ਸੀ, “ਤੁੰ ਬਹੁਤ ਘੱਟ ਗੱਲ ਕਰਦੈਂ” ਮੈ ਇਕੋ ਗੱਲ ਚ ਜਵਾਬ ਦਿੰਦਾ, “ਗੱਲ ਕਰਣ ਲਈ ਕੋਈ ਗੱਲ ਵੀ ਤਾਂ ਹੋਵੇ” ਤੇ ਅੱਜ ਗੱਲ ਇਥੇ ਪੁਜ ਗਈ ਐ ਕਿ ੳਹ ਬੋਹਤੀਆਂ ਗੱਲਾਂ ਵਾਲੀ “ਇਕ ਗੱਲ” ਬਣ ਕਿ ਰਹਿ ਗਈ ਐ।
ਅਰਜ਼ਪ੍ਰੀਤ ਸਿੰਘ
7837780380
print
Share Button
Print Friendly, PDF & Email

Leave a Reply

Your email address will not be published. Required fields are marked *