ਜੋੜੀਆਂ

ss1

ਜੋੜੀਆਂ

ਆਖਦੇ ਨੇ
ਕਿ ਜੋੜੀਆਂ ਅਕਾਸ਼ੋਂ ਬਣਦੀਆਂ
ਬਣਾਉਣ ਵਾਲਾ
ਲਿਖਦਾ ਨਾਮ ਤਕਦੀਰਾੰ ਚ
ਸੋਹਣਿਆ ।
ਮੈਂ ਭਾਲ ਰਹੀਂ ਹਾਂ
ਕਤਰਾ ਕਤਰਾ ਕਰ
ਵਜੂਦ ਨੂੰ
ਨਾਮ ਤੇਰਾ

ਸਿਮਰਨ ਸੰਧੂ

print
Share Button
Print Friendly, PDF & Email

Leave a Reply

Your email address will not be published. Required fields are marked *