ਸਿਖਰਾਂ ਦੀਆਂ ਪੋੜੀਆ ਵੱਲ ਨੂੰ ਵੱਧਦਾ ਹੋਇਆ ਵੀਡੀਓ ਡਾਇਰੈਕਟਰ ਜੋਤ ਹਰਜੋਤ

ss1

ਸਿਖਰਾਂ ਦੀਆਂ ਪੋੜੀਆ ਵੱਲ ਨੂੰ ਵੱਧਦਾ ਹੋਇਆ ਵੀਡੀਓ ਡਾਇਰੈਕਟਰ ਜੋਤ ਹਰਜੋਤ

ਇਨਸਾਨ ਦੀ ਜਿੰਦਗੀ ਵਿੱਚ ਔਕੜਾਂ ਮੁਸ਼ਕਿਲਾਂ ਬਹੁਤ ਆਉਂਦੀਆਂ ਰਹਿੰਦੀਆਂ ਹਨ, ਪਰ ਇਨਸਾਨ ਨੂੰ ਕਦੇ ਵੀ ਹਾਰ ਨਹੀ ਮੰਨਣੀ ਚਾਹੀਦੀ ਅਜਿਹਾ ਇਕ ਸਖਸ਼ ਜੋ ਕਿ ਜਿੰਦਗੀ ਵਿੱਚ ਹਾਰ ਨਾ ਮੰਨਣ ਵਾਲਾ ਜੋਤ ਹਰਜੋਤ ਹੈ ਜਿਸਦਾ ਜਨਮ ਪਿਤਾ ਮਨੋਹਰ ਲਾਲ ਦੇ ਘਰ ਮਾਤਾ ਕ੍ਰਿਸ਼ਨਾ ਰਾਣੀ ਦੀ ਕੁਖੋਂ ਹੁਸ਼ਿਆਰਪੁਰ ਜਿਲ੍ਹੇ ਦੇ ਪੈਂਦੇ ਪਿੰਡ ਸਕਰੁੱਲੀ ਵਿਖੇ ਹੋਇਆਜੇ ਉਨ੍ਹਾਂ ਦੇ ਕੰਮ ਦੀ ਸ਼ੁਰੂਆਤ ਵਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਦਲਜਿੰਦਰ ਸੰਘਾ ਦੇ ‘ਲੁੱਕ’ , ‘ਬੁਲੰਦੀ’, ‘ਯਾਰੀ ਸਰਦਾਰੀ’ , ‘ਸ਼ੋਕੀਨ ਸਰਦਾਰ’ ਇੰਨ੍ਹਾ ਗੀਤਾਂ ਦੀ ਵੀਡੀਓ ਬਣਾਈ ਫੇਰ ਉਸ ਤੋਂ ਬਾਅਦ ਵਿੱਚ ਕਾਦਿਰ ਥਿੰਦ ਦਾ ਗੀਤ ‘ਬੇਬੇ ਦੀ ਸੁਪੋਟ’,
ਇੰਦਰ ਬਰਾੜ ‘ਕੱਚੀ ਯਾਰੀ’, ਭਿੰਦਾ ਔਜਲਾ ‘ਪੰਚਾਇਤਾਂ’, ਏ.ਜੇ ‘ਐਕਸ ਕੁਨੈਕਸ਼ਨ’,ਹਮਰਾਜ ‘ਬੰਦੁਕ ਦੀ ਗੋਲੀ’, ਹਨੀ ਅੰਟਾਲ ‘ਜੱਟ ਦਾ ਗਰਾਫ’, ਜਸਕਰਨ ਗੋਸਲ ‘ਤੇ ਮੱਖਣ ਢਿਲੋਂ ‘ਤੇਰੀ ਅੱਖ ਨੇ’, ਚਰਨ ‘ਸਿੱਪ-ਸਿੱਪ’, ਅਮਨ ਯਾਣਕ ‘ਵਿਆਹ’, ਸਿਮਰ ਗਿੱਲ ‘ ਯਾਰਾਂ ਦੀਆਂ ਯਾਰੀਆਂ’, ਇੰਨ੍ਹਾਂ ਢੇਰ ਸਾਰੇ ਗੀਤਾਂ ਦੀ ਵੀਡੀਓ ਉਨ੍ਹਾਂ ਨੇ ਬਣਾਈ ਅੱਜਕਲ੍ਹ ਦੀਵਾਨਗੀ ਗੀਤ ਜਿਸਨੂੰ ਮਾਸ਼ਾ ਅਲੀ ਨੇ ਅਵਾਜ ਦਿੱਤੀ ਉਹ ਵੀ ਜੋਤ ਹਰਜੋਤ ਵੱਲੋਂ ਹੀ ਤਿਆਰ ਕੀਤਾ ਗਿਆ ਹੈ ਜੋ ਕਿ ਹਰ ਇੱਕ ਪੰਜਾਬੀ ਚੈਨਲ ਤੇ ਚਲ ਰਿਹਾਂ ਦਰਸ਼ਕਾਂ ਵੱਲੋਂ ਮਣਾ ਮੁੰਹੀ ਪਿਆਰ ਮਿਲ ਰਿਹਾ ‘ਤੇ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆਉਣਗੇ

ਸਾਹਿਬ ਸਿੰਘ ਸ਼ੱਬੀ
99148-72622

print
Share Button
Print Friendly, PDF & Email