ਅਜੀਤ ਸਿੰਘ ਦਾ ਨਵਾਂ ਗੀਤ ‘ਧਾਕੜ ਯਾਰ’ ਹਰ ਇਕ ਜ਼ੁਬਾਨ ‘ਤੇ, ਯੂਟਿਊਬ ਤੇ ਟਰੈਂਡਿੰਗ ਨੰਬਰ 2 ‘ਚ

ss1

ਅਜੀਤ ਸਿੰਘ ਦਾ ਨਵਾਂ ਗੀਤ ‘ਧਾਕੜ ਯਾਰ’ ਹਰ ਇਕ ਜ਼ੁਬਾਨ ‘ਤੇ, ਯੂਟਿਊਬ ਤੇ ਟਰੈਂਡਿੰਗ ਨੰਬਰ 2 ‘ਚ

ਪਟਿਆਲਾ 23 ਦਸੰਬਰ (ਜਵੰਦਾ)- ਛੋਟੀ ਉਮਰੇ ਹੀ ਸੰਗੀਤਕ ਖੇਤਰ ‘ਚ ਪੈਰ ਰੱਖਣ ਵਾਲਾ ਅਜੀਤ ਸਿੰਘ ਆਪਣੇ ਪਹਿਲੇ ਚਰਚਿਤ ਗੀਤ ‘ਦਿਨ ਚੰਗੇ’ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਇਕ ਹੋਰ ਗੀਤ ‘ਧਾਕੜ ਯਾਰ’ ਲੈ ਕੇ ਹਾਜ਼ਰ ਹੋਇਆ ਹੈ।ਉੱਘੇ ਗੀਤਕਾਰ ਵਿੱਕੀ ਧਾਲੀਵਲ ਦੀ ਕਲਮ ਦੀ ਉੱਪਜ ਇਹ ਗੀਤ ਯਾਰਾਂ ਦੀ ਯਾਰੀ ਤੇ ਅਧਾਰਿਤ ਹੈ। ਗੀਤ ਵਿੱਚ ਅਜੀਤ ਸਿੰਘ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦਾ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ ਅਤੇ ਵੀਡੀਓ ਰੈਗਨ ਦਾਦੂ ਵੱਲੋਂ ਤਿਆਰ ਕੀਤੀ ਗਈ ਹੈ।ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਯੂਟਿਊਬ ਤੇ ਇਹ ਗੀ ਟਰੈਡਿਂਗ ਨੰਬਰ 2 ‘ਚ ਚਲਦਾ ਨਜ਼ਰ ਆ ਰਿਹਾ ਹੈ। ਪੀ ਟੀ ਸੀ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਇਹ ਗੀਤ ਪੰਜਾਬੀ ਟੀ ਵੀ ਚੇਨਲਾਂ ਤੇ ਸ਼ੋਸ਼ਲ ਮੀਡੀਆ ਤੇ ਵੀ ਧਮਾਲਾਂ ਪਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *