ਸਾਲਾਨਾ ਸ਼ਹੀਦ ਜੋੜ-ਮੇਲਾ ਮਨਾਇਆ

ss1

ਸਾਲਾਨਾ ਸ਼ਹੀਦ ਜੋੜ-ਮੇਲਾ ਮਨਾਇਆ

ਕੁਰਾਲੀ: ਨੇੜਲੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਨਗਰ ਨਿਵਾਸਿਆਂ ਦੇ ਸਹਿਯੋਗ ਨਾਲ ਸਲਾਨਾ ਸ਼ਹੀਦ ਜੋੜ-ਮੇਲਾ ਮਨਾਇਆ ਜਾ ਰਿਹਾ ਹੈ । ਇਸ ਸਲਾਨਾ ਸ਼ਹੀਦ ਜੋੜ-ਮੇਲੇ ਦੋਰਾਨ ਨਗਰ ਕੀਰਤਨ ਪਿੰਡ ਬ੍ਰਾਹਮਣ ਮਾਜਰਾ ਤੋਂ ਸ਼ੁਰੂ ਹੋਕੇ ਵੱਖ ਵੱਖ ਪਿੰਡਾਂ ਵਿਚੋਂ ਹੁੰਦਾ ਹੋਈਆਂ ਜਿਵੇਕਿ ਪਿੰਡ ਚੈੜੀਆਂ, ਕਾਕਰੋਂ, ਭੂਪਨਗਰ, ਕਿਸ਼ਨਪੁਰਾ, ਕਲਾਲ ਮਾਜਰਾ, ਅਟੱਲਗੜ, ਲੁਹਾਰੀ, ਭਾਗੋਮਾਜਰਾ, ਚਕੱਲਾ, ਰੋਡ ਮਾਜਰਾ, ਖਾਬੜਾਂ, ਸਿੰਘ ਭਗਵੰਤਪੁਰਾ, ਸੰਤਪੂਰ ਚੁਪਕੀ ਤੋਂ ਹੁੰਦਾ ਹੋਇਆ ਗੁਰੂਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਪਹੁੰਚੇਗਾ । ਇਸ ਨਗਰ ਕੀਰਤਨ ਦੇ ਨਾਲ ਸੰਤ ਬਾਬਾ ਕਿਰਪਾਲ ਸਿੰਘ ਜੀ ਗੁਰੂ ਕਾ ਬਾਗ ਸ਼੍ਰੀ ਅੰਮ੍ਰਿਤਸਰ ਵਾਲੇ , ਸਰਪੰਚ ਨਰੇਸ਼ ਕੁਮਾਰ, ਸਰਪੰਚ ਸਤਨਾਮ ਸਿੰਘ ਬ੍ਰਾਹਮਣ ਮਾਜਰਾ, ਨਰਿੰਦਰ ਸਿੰਘ ਪੰਚ ਅਤੇ ਪਰਮਜੀਤ ਸਿੰਘ ਆਦਿ ਹਾਜ਼ਿਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *