ਚੰਡੀਗੜ੍ਹ ਹੋਇਆ ਹੋਰ ਸਮਾਰਟ,ਦੇਸ਼ ਦਾ ਪਹਿਲਾਂ ‘ਸਮਾਰਟ ਸਿਟੀ’ ਕਾਰਡ ਲਾਂਚ

ss1

ਚੰਡੀਗੜ੍ਹ ਹੋਇਆ ਹੋਰ ਸਮਾਰਟ,ਦੇਸ਼ ਦਾ ਪਹਿਲਾਂ ‘ਸਮਾਰਟ ਸਿਟੀ’ ਕਾਰਡ ਲਾਂਚ

ਚੰਡੀਗੜ੍ਹ ਹੋਇਆ ਹੋਰ ਸਮਾਰਟ,ਦੇਸ਼ ਦਾ ਪਹਿਲਾਂ 'ਸਮਾਰਟ ਸਿਟੀ' ਕਾਰਡ ਲਾਂਚ

ਕੈਸਲੈੱਸ ਟਰਾਂਜੈਕਸਨ ਦੇ ਮਾਮਲੇ ਚ’ ਇੱਕ ਕਦਮ ਹੋਰ ਵਧਾਂਉਦੇ ਹੋਏ ਚੰਡੀਗੜ੍ਹ ਦੇਸ਼ ਦਾ ਪਹਿਲਾਂ ਸਮਾਰਟ ਸਿਟੀ ਕਾਰਡ ਲਾਂਚ ਕਰਨ ਵਾਲਾ ਪਹਿਲਾਂ ਸ਼ਹਿਰ ਬਣ ਗਿਆ ਹੈ।ਚੰਡੀਗੜ੍ਹ ਹੋਇਆ ਹੋਰ ਸਮਾਰਟ,ਦੇਸ਼ ਦਾ ਪਹਿਲਾਂ ‘ਸਮਾਰਟ ਸਿਟੀ’ ਕਾਰਡ ਲਾਂਚਮੰਗਲਵਾਰ ਨੂੰ ਚੰਡੀਗੜ੍ਹ ਦੇ ਪ੍ਰਸਾਸਕ ਵੀਪੀ. ਸਿੰਘ ਬਦਨੌਰ ਅਤੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਸਮਾਰਟ ਸਿਟੀ ਕਾਰਡ ਲਾਂਚ ਕੀਤਾ।ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਸ ਕਾਰਡ ‘ਚ ਕਸਟਮਰ ਦੀ ਫੋਟੋ ਦੇ ਨਾਲ-ਨਾਲ ਉਸਦੀ ਪੂਰੀ ਡਿਟੇਲ ਵੀ ਹੋਵੇਗੀ।ਸਾਰੇ ਆਧਾਰ ਕਾਰਡ ਹੋਲਡਰ ਇਸ ਕਾਰਡ ਨੂੰ ਈ-ਸੰਪਰਕ ਸੈਂਟਰ ਤੋਂ ਹਾਸਲ ਕਰ ਸਕਦੇ ਹਨ।ਇਸਦੇ ਨਾਲ ਹੀ ਬੈਂਕ ਆਫ ਇੰਡੀਆ ਦੇ ਆਨਲਾਈਨ ਪੋਰਟਲ ‘ਚ ਵੀ ਇਸ ਕਾਰਡ ਨੂੰ ਬਣਾਇਆ ਜਾ ਸਕਦਾ ਹੈ।ਚੰਡੀਗੜ੍ਹ ਹੋਇਆ ਹੋਰ ਸਮਾਰਟ,ਦੇਸ਼ ਦਾ ਪਹਿਲਾਂ ‘ਸਮਾਰਟ ਸਿਟੀ’ ਕਾਰਡ ਲਾਂਚਇਸ ਮੌਕੇ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਦੇ ਇਤਿਹਾਸ ‘ਚ ਇਹ ਇਕ ਵੱਡਾ ਦਿਨ ਹੈ।ਇਹ ਕਾਰਡ ਪਹਿਲੀ ਵਾਰ ਚੰਡੀਗੜ੍ਹ ‘ਚ ਲਾਂਚ ਹੋਇਆ ਹੈ ਪਰ ਇਸਦਾ ਫਾਇਦਾ ਪੂਰੇ ਦੇਸ਼ ਨੂੰ ਹੋਵੇਗਾ।ਇਸ ਸਮਾਰਟ ਕਾਰਡ ਦੀ ਵਰਤੋਂ ਸ਼ਹਿਰ ਦੇ ਲੋਕ ਸਰਕਾਰੀ ਬਿੱਲ ਭਰਨ ਦੇ ਨਾਲ-ਨਾਲ ਸੀ.ਟੀ.ਯੂ. ਦੀਆਂ ਬੱਸਾਂ ਲਈ ਵੀ ਕਰ ਸਕਦੇ ਹਨ। ਇਸਦੇ ਨਾਲ ਹੀ ਰੈਂਟ ਕੁਲੈਕਸਨ,ਲਿਕਰ ਸਾਪਸ ਤੇ ਪੈਟਰੋਲ ਪੰਪ ‘ਤੇ ਵੀ ਇਸ ਕਾਰਡ ਜਰੀਏ ਪੇਮੈਂਟ ਹੋ ਸਕੇਗੀ।ਚੰਡੀਗੜ੍ਹ ਹੋਇਆ ਹੋਰ ਸਮਾਰਟ,ਦੇਸ਼ ਦਾ ਪਹਿਲਾਂ ‘ਸਮਾਰਟ ਸਿਟੀ’ ਕਾਰਡ ਲਾਂਚਆਰ.ਬੀ.ਆਈ. ਦੇ ਨਿਯਮਾਂ ਮੁਤਾਬਿਕ ਇਸ ਕਾਰਡ ਦੀ ਲਿਮਟ 50 ਹਜਾਰ ਰੁਪਏ ਤਕ ਹੋਵੇਗੀ।ਯੂਜਰਸ ਨੂੰ ਇਸ ਕਾਰਡ ਜਰੀਏ ਹੋਣ ਵਾਲੀ ਟ੍ਰਾਂਜੈਕਸਨ ਦੀ ਪੂਰੀ ਜਾਣਕਾਰੀ ਐੱਸ.ਐੱਮ.ਐੱਸ. ਜਰੀਏ ਮਿਲਦੀ ਰਹੇਗੀ।
ਰੈਜੀਡੈਂਟਸ ਇਸ ਕਾਰਡ ਲਈ ਆਪਣੇ ਆਧਾਰ ਕਾਰਡ ਜਰੀਏ ਅਪਲਾਈ ਕਰ ਸਕਦੇ ਹਨ।ਇਸ ਕਾਰਡ ਦੀ ਕੀਮਤ 500 ਰੁਪਏ ਰੱਖੀ ਗਈ ਹੈ, ਜਿਸ ‘ਚ 350 ਰੁਪਏ ਸ਼ੁਰੂ ‘ਚ ਹੀ ਵਰਤਣ ਦੀ ਸਹੂਲਤ ਹੋਵੇਗੀ,ਜਦੋਂਕਿ 150 ਰੁਪਏ ਕਾਰਡ ਦੀ ਕੀਮਤ ਰੱਖੀ ਗਈ ਹੈ,ਜੋ ਰੀਫੰਡ ਨਹੀਂ ਹੋਵੇਗੀ।ਚੰਡੀਗੜ੍ਹ ਹੋਇਆ ਹੋਰ ਸਮਾਰਟ,ਦੇਸ਼ ਦਾ ਪਹਿਲਾਂ ‘ਸਮਾਰਟ ਸਿਟੀ’ ਕਾਰਡ ਲਾਂਚਕਾਰਡ ਨੂੰ ਰੀਲੋਡ ਕਰਨ ਲਈ ਈ-ਸੰਪਰਕ ਸੈਂਟਰ ‘ਚ ਕੈਸ ਪੇਮੈਂਟ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਡੈਬਿਟ ਕਾਰਡ,ਇੰਟਰਨੈੱਟ ਬੈਂਕਿੰਗ ਤੇ ਯੂ.ਪੀ.ਆਈ. ਭੀਮ ਐਪਲੀਕੇਸਨਸ ਨਾਲ ਵੀ ਇਸ ਨੂੰ ਰੀਲੋਡ ਕੀਤਾ ਜਾ ਸਕਦਾ ਹੈ।ਪ੍ਰਸ਼ਾਸਨ ਦੀ ਯੋਜਨਾ ਹੈ ਕਿ ਇਸ ਕਾਰਡ ਦੀ ਇਕ ਲਾਂਚਿੰਗ 25 ਦਸੰਬਰ ਨੂੰ ‘ਗੁੱਡ ਗਵਰਨੈਂਸ ਡੇ’ ਮੌਕੇ ਹੋਵੇਗੀ,ਜਦੋਂਕਿ ਸਮਾਰਟ ਸਿਟੀ ਕਾਰਡ ਲਈ ਰਜਿਸਟ੍ਰੇਸਨ ਪ੍ਰਕਿਰਿਆ 15 ਦਸੰਬਰ ਤੋਂ ਸ਼ੁਰੂ ਕੀਤੀ ਜਾਏਗੀ।ਚੰਡੀਗੜ੍ਹ ਹੋਇਆ ਹੋਰ ਸਮਾਰਟ,ਦੇਸ਼ ਦਾ ਪਹਿਲਾਂ ‘ਸਮਾਰਟ ਸਿਟੀ’ ਕਾਰਡ ਲਾਂਚਇਸ ਸਬੰਧੀ ਬੈਂਕ ਆਫ ਇੰਡੀਆ ਦੀ ਕਿਸੇ ਵੀ ਬ੍ਰਾਂਚ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਸ਼ਹਿਰ ਨੂੰ ਕੈਸਲੈੱਸ ਬਣਾਉਣ ਲਈ ਇਹ ਇਕ ਵੱਡਾ ਕਦਮ ਹੈ,ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਪਰਿਮਲ ਰਾਏ ਨੇ ਦੱਸਿਆ ਕਿ 2000 ਤੱਕ ਦੀ ਟ੍ਰਾਂਜੈਕਸਨ ਓ.ਟੀ.ਪੀ. ਤੋਂ ਬਿਨਾਂ ਹੋਵੇਗੀ,ਜਦੋਂਕਿ ਇਸ ਤੋਂ ਜਿਆਦਾ ਦੀ ਟ੍ਰਾਂਜੈਕਸਨ ਲਈ ਓ.ਟੀ.ਪੀ. ਜਰੂਰੀ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *