ਬਰਨਾਲਾ ਪੁਲੀਸ ਵੱਲੋਂ 30 ਕਿੱਲੋ ਭੁੱਕੀ ਸਮੇਤ ਪੰਜ ਕਾਬੂ

ss1

ਬਰਨਾਲਾ ਪੁਲੀਸ ਵੱਲੋਂ 30 ਕਿੱਲੋ ਭੁੱਕੀ ਸਮੇਤ ਪੰਜ ਕਾਬੂ

ਬਰਨਾਲਾ ਪੁਲੀਸ ਨੇ 30 ਕਿੱਲੋ ਭੁੱਕੀ ਚੂਰਾ ਪੋਸਤ ਤੇ ਇੱਕ ਟੈਂਪੂ ਛੋਟੇ ਹਾਥੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡਸਟਰੀਅਲ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਧਰਮਪਾਲ ਤੇ ਇੰਚਾਰਜ ਐਂਟੀ ਸਨੈਚਿੰੰਗ ਐਂਡ ਥੈਪਟ ਸੈੱਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੌਰਾਨ ਗਸਤ ਪਿੰਡ ਕੋਠੇ ਸੁਰਜੀਤਪੁਰਾ ਵਿਖੇ ਇੱਕ ਟੈਂਪੂ ਛੋਟੇ ਹਾਥੀ ਨੰਬਰ ਪੀਬੀ 32 ਕੇ-9081 ‘ਚ ਭੁੱਕੀ ਚੂਰਾ ਪੋਸਤ ਵੰਡ ਰਹੇ ਅਵਤਾਰ ਦੀਨ ਉਰਫ ਤਾਰੀ ਤੇ ਥਰਾਜਦੀਨ ਉਰਫ਼ ਕਾਲਾ ਵਾਸੀਅਨ ਮਾਛੀਕੇ, ਹਰਬੰਸ ਸਿੰਘ ਬੰਸੀ ਅਤੇ ਜਸਪ੍ਰੀਤ ਸਿੰਘ ਪੀਤਾ ਵਾਸੀਆਨ ਬੰਗੇਹਰ ਪੱਤੀ ਧਨੌਲਾ ਤੇ ਦਿਲਸ਼ਾਦ ਖਾਨ ਉਰਫ਼ ਮੰਨੂ ਵਾਸੀ ਬਦਰਾ ਨੂੰ ਮੌਕੇ ‘ਤੇ 30 ਕਿੱਲੋ ਭੁੱਕੀ ਚੂਰਾ ਪੋਸਤ ਸਮਤੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਵਿਖੇ ਉਕਤ ਮੁਲਜ਼ਮਾਂ ਖਿਲਾਫ਼ ਐਨਡੀਪੀਐਸ ਐਕਟ ਅਧੀਨ ਧਾਰਾ 15, 25/61/85 ਦਰਜ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *