ਅਕਾਲੀ ਦਲ ਦੇ ਧਰਨੇ ਕਾਰਨ ਰਾਹਗੀਰ ਪਰੇਸ਼ਾਨ

ss1

ਅਕਾਲੀ ਦਲ ਦੇ ਧਰਨੇ ਕਾਰਨ ਰਾਹਗੀਰ ਪਰੇਸ਼ਾਨ

Image result for harike pattan dharnaਹਰੀਕੇ ਪੱਤਣ, 8 ਦਸੰਬਰ: ਅਕਾਲੀ ਦਲ ਵੱਲੋਂ ਹਰੀਕੇ ਪੱਤਣ ਵਿਖੇ ਲਗਾਏ ਧਰਨੇ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਧਾਰਮਿਕ ਅਸਥਾਨਾ ‘ਚ ਸ਼ਰਨ ਲੈ ਕੇ ਰਾਤ ਗੁਜ਼ਾਰਨੀ ਪਈ। ਹਰੀਕੇ ਪੱਤਣ ‘ਤੇ ਅਕਾਲੀ ਦਲ ਦੇ ਧਰਨੇ ਕਾਰਨ ਮਾਝੇ-ਮਾਲਵੇ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਲੋਕ ਅਜੇ ਵੀ ਰਸਤਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ। ਗੌਰਤਲਬ ਹੈ ਕਿ ਨਗਰ ਨਿਗਮ ਚੋਣਾਂ ਕਰਕੇ ਕਈ ਥਾਵਾਂ ਤੇ ਹੋਏ ਝਗੜੀਆਂ ਕਰਕੇ ਪੁਲਿਸ ਵਲੋਂ ਕਾਰਵਾਈ ਨਾ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਧਰਨਾ ਲਗਾਇਆ ਗਿਆ ਹੈ ਜਿਸ ਦੀ ਅਗਵਾਈ ਖੁਦ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕਰ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *