ਵਿਦਿਆਰਥੀ ਆਪਣੇ ਹੱਕਾਂ ਵਾਸਤੇ ਹੋਣ ਲਾਮਬੰਦ: ਜੈਤੇਗ ਵੜੈਚ

ss1

ਵਿਦਿਆਰਥੀ ਆਪਣੇ ਹੱਕਾਂ ਵਾਸਤੇ ਹੋਣ ਲਾਮਬੰਦ: ਜੈਤੇਗ ਵੜੈਚ

ਚੌਕ ਮਹਿਤਾ 6 ਦਸੰਬਰ (ਬਲਜਿੰਦਰ ਸਿੰਘ ਰੰਧਾਵਾ) ਮਹਿਤਾ ਚੋਕ ਦੇ ੨ ਦੇ ਵਿਦਿਆਰਥੀ ਨੇ ਅਮਰੀਕਾ ਤੌ ਫੋਨ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੋਜਵਾਨ ਵਰਗ ਨੂੰ ਹਮੇਸਾ ਦੀ ਤਰਾ ਆਪਣੇ ਅਧਿਕਾਰਾ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।ਸੰਯਕਤ ਰਾਸਟਰ ਨਿਊਯਾਰਕ ਦਾ ਦੌਰਾ ਕਰਨ ਗਏ ਜੈਤੇਗ ਸਿੰਘ ਵੜੈਚ ਨੇ ਨਸਿਆ ਖਿਲਾਫ ਅਤੇ ਮਨੁੱਖੀ ਅੀਧਕਾਰਾ ਅਤੇ ਭਾਰਤ ਖਾਸ ਕਰ ਪੰਜਾਬ ਚ’ਵਿਦਿਆਰਥੀਆ ਤੇ ਹੋ ਰਹੇ ਜੁਲਮਾ ਦੀ ਨਿਖੇਧੀ ਕੀਤੀ ਉਨਾ ਵਿਦਿਆਰਥੀ ਵਰਗ ਨੂੰ ਰੋਹਿਤ ਵਿਮੈਲਾ,ਘੱਨਈਆ ਕੁਮਾਰ, ਗੁਰਮੇਹਰ ਕੌਰ ਵਰਗੇ ਵਿਦਿਆਰਥੀ ਆਗੂਆਂ ਦੇ ਨਕਸੇ ਕਦਮ ਤੇ ਚੱਲਣ ਦੀੇ ਅਪੀਲ ਕਰਦਿਆਂ ਕਿਹਾ ਕਿ ੧੦ ਦਸੰਬਰ ਨੂੰ ਵਿਦਿਆਰਥੀ ਆਪਣੇ ਹੱਕਾ ਪ੍ਰਤੀ ਸਰਕਾਰ ਖਿਲਾਫ ਅਤੇ ਆਪਣੀਆਂ ਮੰਗਾ ਪ੍ਰਤੀ ਰੋਸ ਪ੍ਰਗਟ ਕਰਨਗੇ,ਯਾਦ ਰਹੇ ਕਿ ਜੈਤੇੰਗ ਸਿੰਘ ਵੜੈਚ ਕਰੀਬ ਇੱਕ ਸਾਲ ਤੋ ਵਿਦਿਆਰਥੀ ਵਰਗ ਦੀਆ ਜਾਇਜ ਮੰਗਾ ਪ੍ਰਤੀ ਲਾਮਬੰਦੀ ਕਰ ਰਿਹਾ ਹੈ ਅਤੇ ਵਿਦੇਸ ਤੋ ਵੀ ਵਿਦਿਆਰਥੀ ਹੱਕਾਂ ਮਨੁੱਖੀ ਅਧਿਕਾਰਾਂ ਅਤੇ ਨਸਿਆਂ ਖਿਲਾਫ ਸੁਚੇਤ ਜਥੇਬੰਦੀਆਂ ਦੇ ਸਪੰਰਕ ਵਿਵਿੱਚ ਹੈ।

print
Share Button
Print Friendly, PDF & Email