ਅਹਿਮ ਗੱਲ

ss1

ਅਹਿਮ ਗੱਲ

ਓਹ ਅਾਖਦਾ ਹੈ_
ਕਿ ਬਹੁਤ ਚੰਗੀ ਹਾਂ
ਓਸ ਵਾਸਤੇ ਮੈਂ
ਅੰਦਰੋਂ-ਬਾਹਰੋਂ
ੲਿੱਕੋ ਜੇਹੀ
ਕਹਿਣੀ-ਕਰਨੀ’ਚ ਵੀ
ਤੇ ਅਾਖਦਾ ਹੈ_
ਕਹਿ ਲਿਅਾ ਕਰ!
ਤਹਿ-ਦਿਲ ਦੀ ਗੱਲ।
ਤੇ ਮੈਂ ਕਰ ਲੈਂਦੀ ਹਾਂ
ਦੁੱਖ-ਸੁੱਖ ਸਾਂਝਾ
ਓਸ ਨਾਲ_
ਅੈਪਰ ਕਹਿੰਦੀ ਨ੍ਹੀਂ!
ਓਸ ਸਾਹਵੇਂ
“ਅਹਿਮ ਗੱਲ” ਦਿਲ ਦੀ!

ਹੀਰਾ ਸਿੰਘ ਤੂਤ
mob. 98725-55994

print
Share Button
Print Friendly, PDF & Email