ਤੂੰ ਹੀ ਤੂੰ

ss1

ਤੂੰ ਹੀ ਤੂੰ

ਸੁੱਖ ਵਿੱਚ ਤੂੰ , ਦੁੱਖ ਵਿੱਚ ਤੂੰ ।
ਰੁੱਖ ਵਿੱਚ ਤੂੰ , ਕੁੱਖ ਵਿੱਚ ਤੂੰ ।

ਪਸ਼ੂ ਵਿੱਚ ਤੂੰ , ਬੰਦੇ ਵਿੱਚ ਤੂੰ ।
ਚੰਗੇ ਵਿੱਚ ਤੂੰ , ਮੰਦੇ ਵਿੱਚ ਤੂੰ ।

ਪੱਥਰ ਵਿੱਚ ਤੂੰ , ਪਾਣੀਂ ਵਿੱਚ ਤੂੰ ।
ਦੁਸ਼ਮਣ ਵਿੱਚ ਤੂੰ , ਹਾਣੀਂ ਵਿੱਚ ਤੂੰ ।

ਮੰਦਰ ਵਿੱਚ ਤੂੰ , ਮਸਿਜੱਦ ਵਿੱਚ ਤੂੰ ,
ਚਰਚ ਵਿੱਚ ਤੂੰ , ਗੁਰਦੁਆਰੇ ‘ਚ ਤੂੰ ,

‘ਜ਼ੀਰੇ’ ਵਾਲੇ ਵਿੱਚ ਤੂੰ , ਕਣ ਕਣ ਵਿੱਚ ਤੂੰ ।
ਵਾਹਿਗੁਰੂ ਹਰ ਥਾਂ , ਤੂੰ ਹੀ ਤੂੰ , ਬਸ ਤੂੰ ।

ਸੁੱਖਰਾਜ ਸਿੰਘ ਜ਼ੀਰਾ
8437551153

print
Share Button
Print Friendly, PDF & Email