31 ਦਸੰਬਰ ਤੋਂ ਬਾਅਦ ਗੈਰ ਕਾਨੂੰਨੀ ਮੈਰਿਜ ਪੈਲੇਸ ਹੋਣਗੇ ਸੀਲ

ss1

31 ਦਸੰਬਰ ਤੋਂ ਬਾਅਦ ਗੈਰ ਕਾਨੂੰਨੀ ਮੈਰਿਜ ਪੈਲੇਸ ਹੋਣਗੇ ਸੀਲ

ਅਣ ਅਧਿਕਾਰਤ ਚੱਲ ਰਹੇ ਮੈਰਿਜ ਪੈਲੇਸਾਂ ਵਿਰੁੱਧ ਸਖ਼ਤ ਰੁਖ ਅਪਣਾਉਂਦਿਆਂ ਜਲੰਧਰ ਵਿਕਾਸ ਅਥਾਰਿਟੀ ਵੱਲੋਂ 31 ਦਸੰਬਰ ਤੋਂ ਬਾਅਦ ਅਜਿਹੇ ਪੈਲੇਸਾਂ ਨੂੰ ਸੀਲ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜਲੰਧਰ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਗਿਰੀਸ਼ ਦਿਆਲਨ ਨੇ ਇਸ ਸਬੰਧੀ ਇਕ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਦੱਸਿਆ ਕਿ 22 ਅਜਿਹੇ ਮੈਰਿਜ ਪੈਲੇਸ ਪਹਿਲੀ ਹੀ ਸੀਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਵਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਸਿਰਫ ਅਧਿਕਾਰਤ ਮੈਰਿਜ ਪੈਲੇਸ ਹੀ ਬੁੱਕ ਕਰਾਉਣ ਤੇ ਇਸ ਤੋਂ ਇਲਾਵਾ ਰੈਗੂਲਰ ਤੇ ਗੈਰ ਕਾਨੂੰਨੀ ਮੈਰਿਜ ਪੈਲੇਸਾਂ ਦੀ ਸੂਚੀ ਅਥਾਰਿਟੀ ਦੀ ਵੈੱਬਸਾਈਟ ‘ਤੇ ਅੱਪਲੋਡ ਕੀਤੀ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *