ਗੜ੍ਹਸ਼ੰਕਰ ਵਿੱਚ ਆਮ ਆਦਮੀ ਪਾਰਟੀ ਤੇ ਆਪਣਾ ਪੰਜਾਬ ਨੂੰ ਵੱਡਾ ਝਟਕਾ

ss1

ਗੜ੍ਹਸ਼ੰਕਰ ਵਿੱਚ ਆਮ ਆਦਮੀ ਪਾਰਟੀ ਤੇ ਆਪਣਾ ਪੰਜਾਬ ਨੂੰ ਵੱਡਾ ਝਟਕਾ
ਜਤਿੰਦਰ ਜੋਤੀ ਤੇ ਪ੍ਰਿੰਸ਼ੀਪਲ ਸੁਰਜੀਤ ਸਿੰਘ ਰਧਾਵਾ ਸੈਕੜੇ ਸਾਥੀਆ ਸਮੇਤ ਕਾਗਰਸ ਵਿੱਚ ਸ਼ਾਮਲ

ਗੜ੍ਹਸ਼ੰਕਰ 27 ਨਵੰਬਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਵਿੱਚ ਕਾਗਰਸ ਪਾਰਟੀ ਨੂੰ ਉਦੋ ਭਾਰੀ ਬੱਲ ਮਿਲਿਆ ਜਦੋ ਆਮ ਆਦਮੀ ਪਾਰਟੀ ਦੇ ਜਤਿੰਦਰ ਜੋਤੀ ਸਰਪੰਚ ਦੇਣੋਵਾਲ ਖੁਰਦ ਅਤੇ ਆਪਣਾ ਪੰਜਾਬ ਪਾਰਟੀ ਦੇ ਗੜ੍ਹਸ਼ੰਕਰ ਹਲਕੇ ਤੋ ਵਿਧਾਨ ਸਭਾ ਚੋਣ ਲੜ ਚੁੱਕੇ ਪ੍ਰਿੰਸ਼ੀਪਲ ਸੁਰਜੀਤ ਸਿੰਘ ਰੰਧਾਵਾ ਆਪਣੇ ਸੈਕੜੇ ਸਾਥੀਆ ਸਮੇਤ ਲਵ ਕੁਮਾਰ ਗੋਲਡੀ ਦੀ ਅਗਵਾਈ ਵਿੱਚ ਕਾਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਜਰੀ ਵਿੱਚ ਕਾਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਜਤਿੰਦਰ ਜੋਤੀ ਨੇ ਕਿਹਾ ਕਿ ਪਾਰਟੀ ਛੱਡਣ ਦਾ ਮੁੱਖ ਕਾਰਨ ਆਪ ਆਪਣੇ ਮੁਦਿਆ ਤੋ ਭਟਕ ਚੁੱਕੀ ਹੈਅਤੇ ਗੜ੍ਹਸ਼ੰਕਰ ਵਿੱਚ ਲਵ ਕੁਮਾਰ ਗੋਲਡੀ ਦੀ ਯੋਗ ਅਗਵਾਈ ਵਿੱਚ ਲੋਕਾ ਦੇ ਮਸਲੇ ਹਲ ਹੋ ਰਹੇ ਹਨ ਜਿਸ ਲਈ ਮੈ ਆਪਣੇ ਸਾਥੀਆ ਸਮੇਤ ਕਾਗਰਸ ਵਿੱਚ ਸ਼ਾਮਲ ਹੋਇਆ ਹਾ। ਇਸ ਮੌਕੇ ਕਾਗਰਸ ਉਬੀਸੀ ਸੈਲ ਦੇ ਵਾਈਸ ਚੇਅਰਮੈਨ ਰਾਕੇਸ ਕੁਮਾਰ, ਯੂਥ ਕਾਗਰਸ ਗੜ੍ਹਸ਼ੰਕਰ ਦੇ ਪ੍ਰਧਾਨ ਕਮਲ ਕਟਾਰੀਆ, ਪਵਨ ਕਟਾਰੀਆ, ਅਜਾਇੰਬ ਸਿੰਘ ਬੋਪਾਰਾਏ, ਰਾਣਾ ਵਰਿੰਦਰ ਸਿੰਘ, ਵੀਰ ਸਿੰਘ ਹਰਮਾ ਆਦਿ ਹਾਜਰ ਸਨ।

print
Share Button
Print Friendly, PDF & Email