ਚਾਰਲੀ ਰੋਜ਼ ਨੂੰ ਨੋਕਰੀ ਤੋਂ ਹਟਾਇਆ

ss1

ਚਾਰਲੀ ਰੋਜ਼ ਨੂੰ ਨੋਕਰੀ ਤੋਂ ਹਟਾਇਆ

ਨਿਊਯਾਰਕ, 21ਨਵੰਬਰ(ਰਾਜ ਗੋਗਨਾ)-ਪਿਛਲੇ ਕੁਝ ਹਫਤਿਆਂ ਤੋਂ ਅਮਰੀਕਾ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਬਾਰੇ ਇੱਕ ਪਟਾਰੀ ਖੁੱਲ੍ਹ ਚੁੱਕੀ ਹੈ ਜਿਨਾਂ ਦੇ ਪਰਦੇ ਔਰਤਾਂ ਵਲੋਂ ਚੁੱਕੇ ਜਾ ਰਹੇ ਹਨ ਜਿਸਦੀ ਸ਼ੁਰੂਆਤ 65 ਸਾਲਾਂ ਫਿਲਮ ਪ੍ਰੋਡਸਰ ਹਾਰਵੀ ਵਿੰਸਟਾਈਨ ਤੇ ਲੱਗੇ ਦੋਸ਼ਾਂ ਤੋਂ ਸ਼ੁਰੂ ਹੋਇਆ ਕੋਈ ਨਾ ਕੋਈ ਪਟਾਰੀ ਰੋਜ਼ਾਨਾਂ ਹੀ ਖੁੱਲ੍ਹ ਜਾਂਦੀ ਹੈ
ਅੱਜ 75 ਸਾਲਾ ਚਾਰਲੀ ਰੋਜ਼ ਜਿਹੜਾ ਬੜੀ ਸਤਿਕਾਰਤ ਟੀ ਵੀ ਸਖਸ਼ੀਅਤ ਸੀ ਤੇ ਵੀ ਔਰਤਾਂ ਦੀ ਗਾਜ਼ ਡਿੱਗੀ ਹੈ ਤੇ ਉਸ ਬਾਰੇ ਅਮਰੀਕਨ ਮੀਡੀਏ ‘ਚ ਖਬਰਾ ਛਪਣ ਕਰਕੇ ਉਸਨੂੰ ਸੀ ਬੀ ਐਸ ਤੇ ਪੀ ਬੀ ਐਸ ਨੇ ਨੌਕਰੀ ਤੋਂ ਹਟਾ ਦਿੱਤਾ ਹੈI

print
Share Button
Print Friendly, PDF & Email

Leave a Reply

Your email address will not be published. Required fields are marked *