ਸ. ਇਮਾਨ ਸਿੰਘ ਸਰਬਜੀਤ ਸਿੰਘ ਨਿਊਯਾਰਕ ਦੇ ਘਰ ਪਧਾਰੇ

ss1

ਸ. ਇਮਾਨ ਸਿੰਘ ਸਰਬਜੀਤ ਸਿੰਘ ਨਿਊਯਾਰਕ ਦੇ ਘਰ ਪਧਾਰੇ

ਨਿਊਯਾਰਕ, 21 ਨਵੰਬਰ ( ਗੋਗਨਾ)-ਬੀਤੇ ਦਿਨ ਸ.ਸਰਬਜੀਤ ਸਿੰਘ ਨਿਊਯਾਰਕ ਦੇ ਘਰ ਸ.ਇਮਾਨ ਸਿੰਘ ਮਾਨ ਸਪੁੱਤਰ ਸ.ਸਿਮਰਨਜੀਤ ਸਿੰਘ ਮਾਨ ਕੌਮੀਂ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਘਰ ਉਚੇਚੇ ਤੌਰ ਤੇ ਪਹੁੰਚੇ। ਜਿੱਥੇ ਲੰਬਾ ਸਮਾਂ ਪੰਜਾਬ ਦੇ ਰਾਜਨੀਤਕ,ਧਾਰਮਿਕ,ਸਮਾਜਿਕ ਅਤੇ ਆਰਥਿਕ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ।ਸ.ਮਾਨ ਨੇ ਸ. ਸੁਰਜੀਤ ਸਿੰਘ ਕਲਾਰ ਅਤੇ ਸ.ਸਰਬਜੀਤ ਸਿੰਘ ਨੂੰ ਮਿਲਕੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ।

print
Share Button
Print Friendly, PDF & Email